• Home »
  • ਖਬਰਾਂ
  • » ਰੀਅਲ ਅਸਟੇਟ ਦੇ ਮੰਦੇ ਦਾ ਅਸਰ ਮੋਤੀ ਮਹੱਲ ‘ਤੇ ਵੀ!!

ਰੀਅਲ ਅਸਟੇਟ ਦੇ ਮੰਦੇ ਦਾ ਅਸਰ ਮੋਤੀ ਮਹੱਲ ‘ਤੇ ਵੀ!!

-ਪੰਜਾਬੀਲੋਕ ਬਿਊਰੋ
ਮੰਦੇ ਦੇ ਦੌਰ ਦਾ ਅਸਰ ਕਪਤਾਨ ਸਾਹਿਬ ਦੀ ਜਾਇਦਾਦ ‘ਤੇ ਵੀ ਦਿਸ ਰਿਹਾ ਹੈ, ਉਹਨਾਂ ਨੇ ਜੋ ਦਸਤਾਵੇਜ਼ ਮੁਹੱਈਆ ਕਰਵਾਏ ਨੇ, ਉਹਨਾਂ ਮੁਤਾਬਕ cheap nhl jerseys ਨਿਊ ਮੋਤੀਬਾਗ ਪੈਲੇਸ ਦੀ ਕੀਮਤ ਸਾਲ 2014 cheap oakleys ਵਿੱਚ 71 ਕਰੋੜ ਸੀ, ਜੋ ਹੁਣ 35 ਕਰੋੜ ਰਹਿ ਗਈ, ਉਹਨਾਂ ਦੀ ਢਾਈ ਸਾਲ ਪਹਿਲਾਂ ਕੁੱਲ ਜਾਇਦਾਦ 86 ਕਰੋੜ ਦੀ ਸੀ, ਹੁਣ 46 ਕਰੋੜ ਦੀ ਰਹਿ ਗਈ ਹੈ। ਕਪਤਾਨ ਸਾਹਿਬ ਕੋਲ 67 ਲੱਖ ਦੇ ਗਹਿਣੇ ਨੇ, NFL Jerseys Cheap ਤੇ ਬੀਬਾ ਪਰਨੀਤ on ਕੌਰ 37 ਲੱਖ ਦੇ ਗਹਿਣੇ ਨੇ। ਕਪਤਾਨ ਸਾਹਿਬ cheap jerseys china ਦੇ ਨਾਮ ਟੋਇਓਟਾ ਫਾਰਚਿਊਨਰ ਗੱਡੀ ਹੈ ਤੇ ਬੀਬੀ ਪਰਨੀਤ ਦੇ ਨਾਮ ਹੈ ਇਨੋਵਾ।  ਕੈਪਟਨ ਸਾਹਿਬ Ray Ban sale ਖਿਲਾਫ 6 ਕ੍ਰਿਮੀਨਲ ਕੇਸ ਵੀ ਦਰਜ ਨੇ।