• Home »
  • ਖਬਰਾਂ
  • » ਨੋਟਬੰਦੀ ਨੂੰ ਲੈ ਕੇ ਸ਼ਿਵਸੈਨਾ ਵਲੋਂ ਭਾਜਪਾ ‘ਤੇ ਤਿੱਖਾ ਹੱਲਾ

ਨੋਟਬੰਦੀ ਨੂੰ ਲੈ ਕੇ ਸ਼ਿਵਸੈਨਾ ਵਲੋਂ ਭਾਜਪਾ ‘ਤੇ ਤਿੱਖਾ ਹੱਲਾ

ਕਿਹਾ-ਮੁਲਕ ਤੇ ਮੋਦੀ ਸਰਕਾਰ ਨੇ ਬੰਬ ਸੁੱਟ ਦਿੱਤੈ
-ਪੰਜਾਬੀਲੋਕ ਬਿਊਰੋ
ਨੋਟਬੰਦੀ ਦੇ ਫੈਸਲੇ ਦੇ ਕਰੀਬ cheap nfl jerseys ਸਵਾ ਦੋ ਮਹੀਨੇ ਬਾਅਦ ਵੀ ਜਨਤਾ ਔਖ ਝੱਲ ਰਹੀ ਹੈ। ਸਿਆਸਤ ਵੀ ਇਸ ਮੁੱਦੇ ‘ਤੇ ਗਰਮੀ ਛੱਡ ਰਹੀ ਹੈ। ਸ਼ਿਵ ਸੈਨਾ ਨੇ ਮੋਦੀ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਮੋਦੀ ਦੇ ਨੋਟਬੰਦੀ ਫੈਸਲੇ ਦੀ ਹੀਰੋਸ਼ੀਮਾ-ਨਾਗਾਸਾਕੀ ਹਮਲੇ ਨਾਲ ਤੁਲਨਾ ਕੀਤੀ। ਕਿਹਾ ਗਿਆ ਹੈ ਕਿ ਜਿਵੇਂ ਹੀਰੋਸ਼ੀਮਾ ਤੇ ਨਾਗਾਸਾਕੀ ‘ਤੇ ਪਰਮਾਣੂ ਬੰਬ ਸੁੱਟ ਕੇ ਤਬਾਹ ਕੀਤਾ ਸੀ, ਉਸੇ ਤਰਾਂ ਮੋਦੀ ਸਰਕਾਰ ਨੇ ਨੋਟਬੰਦੀ ਦਾ Aline ਬੰਬ ਸੁੱਟ ਕੇ ਭਾਰਤ ਦੀ ਜਨਤਾ ਨੂੰ ਬਰਬਾਦ ਕੀਤਾ ਹੈ। ਸ਼ਿਵ ਸੈਨਾ ਕੇਂਦਰ ਸਰਕਾਰ ਦੀ ਸਹਿਯੋਗੀ ਹੈ। ਦੋਵਾਂ ਵਿੱਚ ਵਿਚਾਰਕ ਤਾਲਮੇਲ ਵੀ ਹੈ ਪਰ ਨੋਟਬੰਦੀ ਦੇ ਫੈਸਲੇ ਦਾ ਸ਼ਿਵ ਸੈਨਾ ਲਗਾਤਾਰ ਵਿਰੋਧ ਕਰ ਰਹੀ ਹੈ। ਸ਼ਿਵ ਸੈਨਾ ਨੇ ਆਪਣੇ ਮੈਗਜ਼ੀਨ cheap nfl jerseys ‘ਸਾਮਨਾ’ ਵਿੱਚ ਤਾਂ ਇੱਥੋਂ ਤੱਕ ਲਿਖਿਆ ਗਿਆ ਹੈ oakley sunglasses sale ਕਿ ਮੋਦੀ ਇਕਪਾਸੜ ਫੈਸਲੇ ਲੈ ਰਹੇ ਹਨ। ਕਿਸੇ ਦੀ ਸੁਣਨਾ ਪਸੰਦ ਨਹੀਂ ਕਰਦੇ ਤੇ ਨਾ ਹੀ ਕਿਸੇ ਦੀ ਸਲਾਹ ਲੈਂਦੇ ਹਨ, ਇੱਥੋਂ ਤੱਕ ਕਿ ਆਰ.ਬੀ.ਆਈ. ਦੇ ਚੇਅਰਮੈਨ ਨਾਲ ਵੀ ਮਸ਼ਵਰਾ ਨਹੀਂ ਕਰਦੇ ਤੇ Baratas Ray Ban ਕੈਬਨਿਟ ਮੀਟਿੰਗ ਵਿੱਚ ਵੀ ਗੂੰਗੇ ਤੇ ਬੋਲਿਆਂ ਨੂੰ ਤੋਤਿਆਂ ਵਾਂਗ ਬੁਲਵਾਉਂਦੇ ਸਨ। ਸ਼ਿਵ cheap jerseys ਸੈਨਾ ਨੇ ਕਿਹਾ ਕਿ ਸਰਕਾਰ ਦੇ ਨੋਟਬੰਦੀ ਵਾਲੇ ਫੈਸਲੇ ਨਾਲ ਕਿਸਾਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਯਾਦ ਰਹੇ ਮੁੰਬਈ ਨਗਰ ਨਿਗਮ ਚੋਣਾਂ ਦੇ ਨੇੜੇ ਆਉਂਦਿਆਂ ਦੋਵਾਂ ਦਲਾਂ ਵਿੱਚ ਕੜਵਾਹਟ ਵਧਦੀ ਜਾ ਰਹੀ ਹੈ, ਸੀਟਾਂ ਦੀ ਵੰਡ ਨੂੰ ਲੈ ਕੇ ਹਾਲੇ ਸਹਿਮਤੀ ਨਹੀਂ ਬਣ ਸਕੀ ਹੈ।