• Home »
  • ਖਬਰਾਂ
  • » ਮੈਂ ਤਾਂ ਵੱਡੇ ਬਾਦਲ ਨੂੰ ਬੰਦਾ ਬਣਾਊਂ-ਕਪਤਾਨ

ਮੈਂ ਤਾਂ ਵੱਡੇ ਬਾਦਲ ਨੂੰ ਬੰਦਾ ਬਣਾਊਂ-ਕਪਤਾਨ

ਮੈਂ ਪੜਾਉਨਾ ਪਾਠ ਕੱਲ ਦੇ ਜਵਾਕਾਂ ਨੂੰ-ਬਾਦਲ
-ਪੰਜਾਬੀਲੋਕ ਬਿਊਰੋ
ਕੈਪਟਨ ਬੜੇ ਤਿੱਖੇ ਰੁਖ ਨਾਲ ਲੰਬੀ ਵੱਲ ਧਾਵਾ ਬੋਲ ਰਹੇ ਨੇ, ਉਹਨਾਂ ਕਿਹਾ ਕਿ ਪਟਿਆਲਾ ਮੇਰੀ ਜਨਮਭੂਮੀ, ਲੰਬੀ ਮੇਰੀ ਕਰਮਭੂਮੀ, ਲੰਬੀ ‘ਚ ਮੈਂ ਬਾਦਲ ਨੂੰ ਬੰਦਾ ਬਣਾਊਂਗਾ, ਜੀਹਨੇ ਪੰਜਾਬ ਨੂੰ ਲੁੱਟ bekämpfen ਲਿਆ ਤੇ ਤਬਾਹ ਕਰਤਾ, ਮੈਂ ਉਹਨੂੰ ਸਬਕ ਸਿਖਾਉਂਗਾ, ਧਰਮ ਗ੍ਰੰਥਾਂ ਦੀ ਬੇਅਦਬੀ cheap jerseys wholesale ਵੀ ਬਾਦਲ ਨੇ ਕਰਵਾਈ ..
ਕੈਪਟਨ ਦੇ ਇਸ ਰੁਖ cheap football jerseys ਦਾ ਜੁਆਬ ਦਿੰਦਿਆਂ ਵੱਡੇ cheap oakleys ਬਾਦਲ ਨੇ ਕਿਹਾ ਕਿ ਕੱਲ ਦੇ ਜਵਾਕ wholesale jerseys ਮੈਨੂੰ ਕੀ ਪਾਠ ਪੜਾਉਣਗੇ, ਮੈਂ cheap nfl jerseys ਹੀ ਇਹਨਾਂ ਨੂੰ ਪਾਠ ਪੜਾ ਦਿੰਨਾਂ, ਲੀਡਰਾਂ ਨੂੰ ਸਿਆਸੀ ਲੜਾਈ ਨਿੱਜੀ ਨਹੀਂ ਬਣਾਉਣੀ ਚਾਹੀਦੀ। ਕੈਪਟਨ ਅਕਾਲੀ ਦਲ ਵਿਚੋਂ ਕਾਂਗਰਸ ‘ਚ ਗਏ, ਅਸੀਂ ਇਹਨੂੰ ਮੰਤਰੀ ਬਣਾਇਆ ਸੀ, ਰਹੀ ਗੱਲ ਲੰਬੀ ਦੀ ਤਾਂ ਓਥੇ ਲੋਕ ਆਪੇ ਜਿੱਤ ਹਾਰ ਦਾ ਫੈਸਲਾ ਕਰ ਦੇਣਗੇ।