ਕੁਮਾਰ ਵਿਸਵਾਸ ਭਾਜਪਾ ‘ਚ ਜਾਊ!!

-ਪੰਜਾਬੀਲੋਕ ਬਿਊਰੋ
ਆਮ ਆਦਮੀ ਪਾਰਟੀ ਲਈ ਚੰਗੀ ਖਬਰ ਨਹੀਂ ਹੈ.. ਸਟਾਰ ਪ੍ਰਚਾਰਕਾਂ ਵਿੱਚ ਸ਼ਾਮਲ ਕੀਤੇ ਗਏ ਤੇ ਪਾਰਟੀ ਦੇ ਸੀਨੀਅਰ ਆਗੂ ਕੁਮਾਰ ਵਿਸਵਾਸ ਭਾਜਪਾ cheap jordan shoes ਵਿੱਚ ਜਾ ਸਕਦੇ ਨੇ। ਨਵਭਾਰਤ ਟਾਈਮਜ਼ ਅਖਬਾਰ ਦੀ ਖਬਰ Hello ਹੈ ਕਿ ਕੁਮਾਰ jordans for sale ਵਿਸਵਾਸ ਯੂ ਪੀ ਦੇ ਸਾਹਿਬਾਬਾਦ ਤੋਂ ਵਿਧਾਨ ਸਭਾ ਚੋਣਾਂ ਲੜਨਾ ਚਾਹੁੰਦੇ ਨੇ, ਉਹਨਾਂ ਦੀ ਭਾਜਪਾ ਨਾਲ ਗੱਲ ਚੱਲ ਰਹੀ ਹੈ, ਇਕ  ਦੋ ਦਿਨਾਂ ‘ਚ ਸਹਿਮਤੀ ਬਣਨ ਦੇ ਅਸਾਰ ਹਨ। ਜੇ ਇਸ ਖਬਰ ਵਿੱਚ ਸੱਚਾਈ ਹੈ ਤਾਂ ਇਹ ਚੋਣ ਦੇ ਭਖੇ ਦੰਗਲ ਵਿੱਚ ਆਪ ਲਈ ਵੱਡਾ ਝਟਕਾ ਮੰਨਿਆ ਜਾ ਸਕਦਾ ਹੈ।
ਵਿਸਵਾਸ ਦਾ ਨਾਮ Cheap NFL Authentic Jerseys ਪੰਜਾਬ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ, ਪਾਰਟੀ ਨੇ ਕਿਹਾ ਸੀ ਕਿ ਕੁਮਾਰ ਦੀ ਗੋਆ ਵਿੱਚ ਜ਼ਿਆਦਾ ਮੰਗ ਹੈ, ਉਹ ਓਥੇ ਹੀ ਪਾਰਟੀ ਲਈ ਪ੍ਰਚਾਰ ਕਰਨਗੇ, ਤੇ ਵਿਸਵਾਸ ਨੇ ਗੋਆ ਵਿੱਚ ਦੋ ਰੈਲੀਆਂ ਨੂੰ ਸੰਬੋਧਨ ਵੀ cheap nfl jerseys ਕੀਤਾ ਸੀ, ਪਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਭਾਜਪਾ ਨਾਲ ਜੋੜ ਤੋੜ ਲਾਉਣ ਲਈ ਕਈ ਮਹੀਨਿਆਂ ਤੋਂ ਯਤਨ ਕਰ ਰਹੇ ਨੇ। ਫੈਸਲਾ ਇਕ ਦੋ ਦਿਨਾਂ ‘ਚ ਹੋ ਜਾਣਾ ਹੈ।