• Home »
  • ਖਬਰਾਂ
  • » ਕੀ ਪਤਾ ਕਿਹੜਾ ਅਸ਼ੀਰਵਾਦ ਕੰਮ ਆ’ਜੇ..

ਕੀ ਪਤਾ ਕਿਹੜਾ ਅਸ਼ੀਰਵਾਦ ਕੰਮ ਆ’ਜੇ..

-ਪੰਜਾਬੀਲੋਕ ਬਿਊਰੋ
ਪਟਿਆਲਾ ਤੇ ਲੰਬੀ ਤੋਂ ਮੈਦਾਨ ਵਿੱਚ ਨਿੱਤਰੇ ਕੈਪਟਨ ਅਮਰਿੰਦਰ ਸਿੰਘ Fake Oakleys ਜਿੱਤ ਲਈ ਅਸ਼ੀਰਵਾਦ ਲੈਣ Cheap Oakleys ਵਾਸਤੇ ਪਾਠ, ਪੂਜਾ, ਜੋਤਾਂ ਪਤਾ ਨਹੀਂ ਕੀ ਕੀ ਕਰ ਰਹੇ ਨੇ। ਕੱਲ ਸਵਾ 11 ਵਜੇ ਕਪਤਾਨ ਸਾਹਿਬ ਨੇ cheap nfl jerseys ਪਰਿਵਾਰ ਸਮੇਤ ਕਿਲਾ ਮੁਬਾਰਕ ਵਿੱਚ ਸੁਸ਼ੋਭਿਤ ਗੁਰੂ ਘਰ ਵਿੱਚ ਮੱਥਾ ਟੇਕਿਆ ਤੇ ਅਖੰਡ ਪਾਠ ਦਾ ਭੋਗ ਪਾਇਆ ਗਿਆ, ਸਾਢੇ Year 11 ਵਜੇ ਵਿਦਮਾਨ ਮੰਦਰ ‘ਚ ਕਪਤਾਨ ਸਾਹਿਬ cheap jerseys wholesale ਦੀ ਕੁਲ ਦੇ ਪੁਰੋਹਿਤ ਨੇ ਉਹਨਾਂ ਦੀ ਜਿੱਤ ਦੀ ਕਾਮਨਾ ਲਈ ਪੂਜਾ ਕਰਵਾਈ, ਸਾਰਾ ਪਰਿਵਾਰ ਇਥੇ ਵੀ ਹਾਜ਼ਰ ਰਿਹਾ। ਫੇਰ ਪੌਣੇ 12 ਵਜੇ ਬਾਬਾ ਆਲਾ wholesale nfl jerseys ਸਿੰਘ ਦੀ ਜੋਤ ਮੂਹਰੇ ਜਾ ਕੇ ਪੂਜਾ ਕੀਤੀ, ਘਿਓ ਜੋਤ ਨੂੰ ਅਰਪਿਤ ਕੀਤਾ ਤੇ ਜਿੱਤ ਲਈ ਜੋਤ ਤੋਂ ਅਸ਼ੀਰਵਾਦ ਲਿਆ।
ਕੀ ਪਤਾ ਕੀਹਦਾ ਅਸ਼ੀਰਵਾਦ ਕੰਮ ਆ ਜਾਏ??