• Home »
  • ਖਬਰਾਂ
  • » ਜੇ ਈ ਦੀ ਕੁੱਟਮਾਰ ਦੇ ਮਾਮਲੇ ‘ਚ ਅਕਾਲੀ ਆਗੂ ‘ਤੇ ਕੇਸ

ਜੇ ਈ ਦੀ ਕੁੱਟਮਾਰ ਦੇ ਮਾਮਲੇ ‘ਚ ਅਕਾਲੀ ਆਗੂ ‘ਤੇ ਕੇਸ

-ਪੰਜਾਬੀਲੋਕ ਬਿਊਰੋ
ਲੁਧਿਆਣਾ ਨਗਰ ਨਿਗਮ ਦੇ ਜੂਨੀਅਰ ਇੰਜੀਨੀਅਰ ਗਗਨਦੀਪ ਸਿੰਘ ਦੀ ਅਕਾਲੀ ਆਗੂ ਤੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਜਗਬੀਰ ਸਿੰਘ ਸੋਖੀ ਨੇ ਕੁੱਟਮਾਰ ਕੀਤੀ ਸੀ ਤੇ ਦਸਤਾਰ ਵੀ ਲਾਹ ਸੁੱਟੀ ਸੀ, ਜੇ ਈ ਦੀ ਸ਼ਿਕਾਇਤ ‘ਤੇ ਸਰਕਾਰੀ Cheap nfl Jerseys ਡਿਊਟੀ wa ਵਿਚ ਰੁਕਾਵਟ ਪਾਉਣ ਦੇ ਦੋਸ਼ਾਂ ਤਹਿਤ ਪੁਲਿਸ ਨੇ ਅੱਜ ਅਕਾਲੀ ਆਗੂ ਜਗਬੀਰ cheap football jerseys ਸਿੰਘ ਸੋਖੀ fake oakleys ਖਿਲਾਫ ਧਾਰਾ 353, 323, 295, jordans for sale ਤੇ 34 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਵਲੋਂ ਸੋਖੀ ਤੋਂ ਇਲਾਵਾ ਉਸ ਦੇ Fake Oakleys ਕੁਝ ਸਾਥੀਆਂ ਨੂੰ ਵੀ ਨਾਮਜ਼ਦ ਕੀਤਾ ਹੈ।