• Home »
  • ਖਬਰਾਂ
  • » ਗਾਂਧੀ ਪਰਿਵਾਰ ਤਾਂ ਮੇਰੀਆਂ ਅੱਖਾਂ ‘ਚ ਰੜਕਦੈ-ਹਰਸਿਮਰਤ

ਗਾਂਧੀ ਪਰਿਵਾਰ ਤਾਂ ਮੇਰੀਆਂ ਅੱਖਾਂ ‘ਚ ਰੜਕਦੈ-ਹਰਸਿਮਰਤ

-ਪੰਜਾਬੀਲੋਕ ਬਿਊਰੋ
ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੀ ਕੱਲ ਜਨਤਕ ਮੁੱਦੇ ਛੱਡ ਕੇ ਮਿਹਣਿਆਂ ‘ਤੇ ਉਤਰ ਆਈ। ਬਠਿੰਡਾ ਵਿੱਚ ਅਕਾਲੀ ਭਾਜਪਾ ਗੱਠਜੋੜ ਦੇ ਉਮੀਦਵਾਰ ਦੇ ਹੱਕ ਵਿੱਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਬੀਬਾ ਬਾਦਲ ਦੀ ਨਜ਼ਰ ਸਾਹਮਣੇ ਉਚੀ ਬਿਲਡਿੰਗ ‘ਤੇ ਲੱਗੇ ਕੈਪਟਨ ਸਾਹਿਬ ਦੇ ਹੋਰਡਿੰਗ ‘ਤੇ ਪੈ ਗਈ, Cheap Oakleys Sunglasses ਬੀਬਾ ਜਨਤਕ ਮੁੱਦੇ ਭੁੱਲ ਗਈ ਤੇ ਕਹਿੰਦੀ, ਆਹ ਗਾਂਧੀ ਪਰਿਵਾਰ ਤਾਂ ਮੇਰੀਆਂ ਅੱਖਾਂ ‘ਚ ਰੜਕਦੈ, ਕੈਪਟਨ ਸਾਹਿਬ ਤਾਂ ਪਟਿਆਲਾ ਛੱਡ ਲੰਬੀ ‘ਚ ਭੱਜ ਗਏ, ਜੇ ਹਿੰਮਤ ਹੈ ਤਾਂ cheap nba jerseys ਇਕ ਸੀਟ ਤੋਂ ਲੜਕੇ nfl jerseys china ਦਿਖਾਉਣ। ਬਾਦਲ ਸਾਹਿਬ ਤੇ ਸੁਖਬੀਰ ਤਾਂ ਇਕ ਸੀਟ ਤੋਂ ਹੀ ਲੜਨਗੇ। ਬੀਬਾ ਜੀ ਕਹਿੰਦੇ ਕਾਂਗਰਸ Cheap Jordans ਨੇ Ray Ban Outlet ਹਮੇਸ਼ਾ ਸਾਡੇ ਪਰਿਵਾਰ ਵਿੱਚ ਫੁੱਟ ਪਾਉਣ ਤੇ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ, Documentary 2012 ‘ਚ ਮੇਰੇ ਦਿਓਰ ਮਨਪ੍ਰੀਤ ਨੂੰ ਗੱਲਾਂ ‘ਚ ਉਲਝਾਅ ਕੇ ਅਸਤੀਫਾ ਦਿਵਾਇਆ, ਫੇਰ ਪੀ ਪੀ ਪੀ ਵਲੋਂ ਚੋਣ ਲੜਵਾ ਕੇ ਉਹਨੂੰ ਕਾਂਗਰਸ ‘ਚ ਸ਼ਾਮਲ ਕਰਵਾਇਆ, ਪਰ ਮਨਪ੍ਰੀਤ ਅਕਾਲੀ ਦਲ ਤੋਂ ਬਿਨਾ ਕੋਈ ਵੀ ਚੋਣ ਨਹੀਂ ਜਿੱਤੇ, ਮੇਰਾ ਦਿਓਰ ਖੁਦਗਰਜ਼ ਬੰਦਾ ਐ.. ਬਸ਼ੱਕ ਕੈਪਟਨ ਸਾਹਿਬ ਵੀ ਮੌਕਾਪ੍ਰਸਤ ਨੇ, ਪਰ ਮਨਪ੍ਰੀਤ ਤਾਂ ਉਹਨਾਂ ਤੋਂ ਵੀ ਕਿਤੇ ਵੱਧ ਮੌਕਾਪ੍ਰਸਤ ਐ।