• Home »
  • ਖਬਰਾਂ
  • » ਕਪਤਾਨ ਸਾਹਿਬ ਲੰਬੀ ‘ਚ ਹੋਏ ਸਰਗਰਮ

ਕਪਤਾਨ ਸਾਹਿਬ ਲੰਬੀ ‘ਚ ਹੋਏ ਸਰਗਰਮ

-ਪੰਜਾਬੀਲੋਕ ਬਿਊਰੋ
ਕੈਪਟਨ ਅਮਰਿੰਦਰ ਸਿੰਘ ਨੇ ਲੰਬੀ ਹਲਕੇ ‘ਚ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਕਾਗਜ਼ ਭਰੇ ਤੇ ਚੋਣ ਦਫਤਰ ਖੋਲ ਲਿਆ ਹੈ, ਇਥੇ ਰੈਲੀ ਕਰਦਿਆਂ ਕਿਹਾ ਕਿ ਪੰਜਾਬ ਦੀ ਬਰਬਾਦੀ ਲਈ ਬਾਦਲ ਸਰਕਾਰ ਜ਼ਿੰਮੇਵਾਰ ਹੈ। wholesale jerseys ਉਹਨਾਂ Hacked ਆਮ ਆਦਮੀ ਪਾਰਟੀ ਦੇ cheap jerseys ਵਰਦਿਆਂ ਕਿਹਾ ਕਿ ਚੁਟਕਲੇ ਸੁਣਾਉਣ ਵਾਲੇ ਇਹਨਾਂ ਦੇ ਆਗੂ ਪੰਜਾਬ ਦਾ ਭਲਾ ਨਹੀਂ jordan retro 1 ਕਰ ਸਕਦੇ। ਕੈਪਟਨ ਨੇ ਕਿਹਾ ਹੈ ਕਿ ਉਹ ਲੰਬੀ ਹਲਕੇ ਦੇ ਲੋਕਾਂ ਦਾ ਸਾਥ ਛੱਡ ਕੇ ਕਿਤੇ ਨਹੀਂ ਜਾਣਗੇ। ਉਹ nba jerseys sales ਦੋ ਹਲਕਿਆਂ ਤੋਂ ਚੋਣ ਲੜ ਰਹੇ ਨੇ।
ਉਂਞ ਇਸ ਵਾਰ ਲੰਬੀ ਵਿੱਚ ਤਿਕੋਣਾ ਮੁਕਾਬਲਾ ਹੋਣ ਕਾਰਨ ਕਾਫੀ ਦਿਲਚਸਪ ਬਣੀ ਹੋਈ ਹੈ, ਉੱਥੇ ਹੀ ਨਤੀਜੇ ਬਾਰੇ ਸਿਰਫ ਪੰਜਾਬ ਹੀ ਨਹੀਂ, ਦੁਨੀਆ ਭਰ ਦੇ ਪੰਜਾਬੀਆਂ ‘ਚ ਉਤਸੁਕਤਾ ਵੀ ਹਰ ਦਿਨ ਦੇ ਵਧਣ ਨਾਲ ਵਧ ਰਹੀ ਹੈ।