ਬੈਂਕ ਵੀ ਕਰੂ ਏ ਟੀ ਐਮ ਵਾਲਾ ਕੰਮ

-ਪੰਜਾਬੀਲੋਕ ਬਿਊਰੋ
ਕੇਂਦਰ ਸਰਕਾਰ ਵਿਚਾਰ ਕਰ ਰਹੀ ਹੈ ਕਿ ਬੈਂਕਾਂ ਨੂੰ ਏ ਟੀ ਐਮ ਵਾਂਗ ਹੀ ਸੇਵਾਵਾਂ ਲਈ ਤਿਆਰ ਕੀਤਾ ਜਾਵੇ, ਭਾਵ ਕਿਸੇ ਵੀ ਬੈਂਕ ਦੇ ਖਾਤੇ ‘ਤੇ ਕਿਸੇ ਵੀ ਬੈਂਕ ਵਿਚੋਂ ਗਾਹਕ ਪੈਸਾ ਕਢਵਾ ਸਕਣ। ਆਉਣ ਵਾਲੇ ਦਿਨਾਂ ‘ਚ ਸਾਰੀਆਂ ਬੈਂਕਾਂ ‘ਚ ਇਕ ਖਾਤੇ ਨਾਲ ਹੀ ਕੰਮ ਹੋ ਸਕੇਗਾ।
ਨੋਟਬੰਦੀ ਦੌਰਾਨ ਜਨਤਕ ਬੈਂਕਾਂ ‘ਚ ਏਕੀਕ੍ਰਿਤ ਬੈਂਕਿੰਗ ਵਿਵਸਥਾ ਲਾਗੂ ਕਰਨ ਦਾ ਸੁਝਾਅ ਆਇਆ ਸੀ। ਸੂਤਰਾਂ ਮੁਤਾਬਕ, ਨੀਤੀ ਕਮਿਸ਼ਨ ਦੇ ਇਕ oakley sunglasses cheap ਸੀਨੀਅਰ ਅਧਿਕਾਰੀ ਨੇ ਇਹ ਸਲਾਹ ਦਿੱਤੀ, ਜਿਸ ‘ਤੇ ਵਿੱਤ ਮੰਤਰਾਲਾ ਸਹਿਮਤ ਹੈ। ਇਸ ‘ਤੇ ਰਿਜ਼ਰਵ ਬੈਂਕ ਨਾਲ cheap jerseys ਚਰਚਾ ਹੋਣੀ ਬਾਕੀ ਹੈ। ਸੂਤਰ ਦੱਸਦੇ ਹਨ ਕਿ ਮੰਤਰਾਲੇ ‘ਕੋਰ ਬੈਂਕਿੰਗ ਸਾਫਟਵੇਅਰ (ਸੀ ਬੀ ਐੱਸ)’ ਵਰਗੇ ਨਵੇਂ ਪਲੇਟਫਾਰਮ ਜ਼ਰੀਏ ਪਹਿਲੇ ਪੜਾਅ ‘ਚ Cheap Ray Ban Sunglasses ਇਸ ਵਿਵਸਥਾ ਨੂੰ ਸਰਕਾਰੀ ਬੈਂਕਾਂ ‘ਤੇ ਲਾਗੂ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਸੂਤਰਾਂ ਮੰਨੀਏ ਤਾਂ ਇਸ ਨਾਲ ਬੈਂਕਾਂ ਨੂੰ ਵੀ ਵਾਧੂ ਆਮਦਨ ਹੋਵੇਗੀ। ਸ਼ੁਰੂਆਤ ‘ਚ ਇਸ ਵਿਵਸਥਾ ਨੂੰ ਲਾਗੂ ਕਰਨ ‘ਤੇ ਸਰਕਾਰ ਵਿਚਕਾਰ ਰਜ਼ਾਮੰਦੀ ਹੈ ਜੋ ਤਤਕਾਲੀਨ ਯੂ ਪੀ ਏ-2 ਸਰਕਾਰ ‘ਚ ਯੋਜਨਾ ਕਮਿਸ਼ਨ ਵੱਲੋਂ ਦਿੱਤੇ ਗਏ ਇਸ ਤਰਾਂ ਦੇ ਇਕ ਸੁਝਾਅ ‘ਤੇ ਵੀ ਬਣੀ ਸੀ। ਪਰ ਬਾਅਦ ‘ਚ ਇਸ ਨੂੰ ਸਹੀ ਨਾ ਮੰਨਦੇ ਹੋਏ ਠੰਡੇ ਬਸਤੇ cheap nfl jerseys ‘ਚ ਪਾ ਦਿੱਤਾ ਗਿਆ ਸੀ। ਸੂਤਰ ਮੰਨ ਰਹੇ ਹਨ ਕਿ ਜੇਕਰ ਆਰ. ਬੀ. ਆਈ. ਦੀ ਸਹਿਮਤੀ ਮਿਲੀ ਤਾਂ ਸਰਕਾਰ ਇਸ ਵਿਵਸਥਾ ਨੂੰ ਜਲਦ ਲਾਗੂ ਕਰੇਗੀ। ਫਰਵਰੀ ‘ਚ ਆਉਣ ਵਾਲੇ ਬਜਟ ‘ਚ ਬੈਂਕਿੰਗ ਸੁਧਾਰ ਨਾਲ ਜੁੜੇ ਐਲਾਨਾਂ ‘ਚ ਵੀ ਇਸ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।
ਖਾਤਾ ਧਾਰਕ ਆਪਣੇ ਮੂਲ ਬੈਂਕ ਤੋਂ ਹੀ ਨਹੀਂ Suites ਦੇਸ਼ ਭਰ ‘ਚ ਕਿਸੇ ਵੀ ਬੈਂਕ ‘ਚ ਲੈਣ-ਦੇਣ ਕਰ ਸਕੇਗਾ। ਤਿੰਨ ਵਾਰ ਲੈਣ-ਦੇਣ ਨੂੰ ਫੀਸ ਮੁਕਤ ਰੱਖੇ ਜਾਣ ਅਤੇ ਪੈਸੇ ਕਢਵਾਉਣ ਦੀ ਹੱਦ ਤੈਅ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਇਸ ਤੋਂ cheap ray bans ਜ਼ਿਆਦਾ ਵਾਰ ਲੈਣ-ਦੇਣ ਕਰਨ ‘ਤੇ ਫੀਸ ਲਈ ਜਾਵੇਗੀ। ਇਸ ਵਿਵਸਥਾ ਨਾਲ ਘੱਟ ਸ਼ਾਖਾਵਾਂ ਵਾਲੇ ਬੈਂਕਾਂ ਨੂੰ ਫਾਇਦਾ ਹੋਵੇਗਾ ਕਿਉਂਕਿ ਇਹਨਾਂ ‘ਚ ਘੱਟ ਲੋਕ ਖਾਤੇ ਖੁੱਲਵਾਉਂਦੇ ਹਨ। ਸਰਕਾਰ ਸਰਕਾਰੀ ਬੈਂਕਾਂ ਦੇ ਬਾਅਦ ਨਿੱਜੀ, ਖੇਤਰੀ ਅਤੇ ਫਿਰ ਪੇਂਡੂ ਬੈਂਕਾਂ ਨੂੰ ਵੀ ਇਸ ਨਾਲ ਜੋੜਨ ਦੀ ਕੋਸ਼ਿਸ਼ ਕਰੇਗੀ।