• Home »
  • ਖਬਰਾਂ
  • »  ਅਜ਼ਾਦ ਉਮੀਦਵਾਰਾਂ ਲਈ ਵੀ ਚੋਣ ਨਿਸ਼ਾਨ ਝਾੜੂ??

 ਅਜ਼ਾਦ ਉਮੀਦਵਾਰਾਂ ਲਈ ਵੀ ਚੋਣ ਨਿਸ਼ਾਨ ਝਾੜੂ??

-ਅਮਨ
ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੰਦਨ ਗਰੇਵਾਲ ਜਦੋਂ ਆਪਣੇ ਸਮਰਥਕਾਂ ਦੇ ਨਾਲ ਐਸ ਡੀ ਐਮ ਦੇ ਦਫਤਰ ਕਾਗਜ਼ ਭਰਨ ਗਏ ਤਾਂ ਦਫਤਰ ਦੇ ਬਾਹਰ ਕੰਧ ‘ਤੇ ਇਕ ਪੋਸਟਰ ਲੱਗਿਆ ਹੋਇਆ, ਜਿਸ ਵਿੱਚ ਅਜ਼ਾਦ ਉਮੀਦਵਾਰ ਲਈ ਝਾੜੂ ਚੋਣ ਨਿਸ਼ਾਨ ਉਪਲੱਭਧ ਦਿਖਾਇਆ ਗਿਆ ਹੈ। ਆਪ ਸਮਰਥਕਾਂ ਨੇ ਇਸ ‘ਤੇ ਖੂਬ ਹੰਗਾਮਾ ਕੀਤਾ, ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ। ਸਵਾਲ ਉਠਣ ਲੱਗਿਆ ਕਿ ਇਕ ਪਾਰਟੀ ਦਾ ਚੋਣ ਨਿਸ਼ਾਨ ਕਿਸੇ ਅਜ਼ਾਦ Oakleys Outlet ਉਮੀਦਵਾਰ ਨੂੰ cheap nfl jerseys ਕਿਵੇਂ ਉਪਲੱਭਧ ਕਰਵਾਇਆ ਜਾ Poğaça ਸਕਦਾ ਹੈ। ਜਦ ਆਪ ਵਲੰਟੀਅਰਾਂ ਨੇ ਮਾਮਲਾ ਅਧਿਕਾਰੀਆਂ ਕੋਲ ਚੁੱਕਿਆ ਤਾਂ ਕਿਸੇ ਅਧਿਕਾਰੀ ਨੇ ਕਹਿ Wholesale nfl Jerseys ਦਿੱਤਾ ਕਿ ਤੁਹਾਡਾ ਝਾੜੂ ਤਾਂ ਖੜਾ ਹੈ, ਤੇ ਇਸ ਪੋਸਟਰ ਵਿਚਲਾ ਅਜ਼ਾਦ ਉਮੀਦਵਾਰ ਵਾਲਾ Cheap Jordan Shoes ਲੰਮੇ ਰੁਖ ਪਿਆ ਹੈ, ਫੇਰ ਇਤਰਾਜ਼ ਕਾਹਦਾ? ਪਰ ਜਦ ਵਾਲ਼ ਦੀ ਖੱਲ ਲਾਹੀ ਗਈ ਤਾਂ ਪਤਾ ਲੱਗਿਆ ਕਿ ਇਹ ਪੋਸਟਰ ਤਾਂ ਸਾਲ 2013 ਦਾ ਲੱਗਿਆ ਹੋਇਆ ਹੈ, ਹੁਣ ਇਹੋ ਜਿਹੀ ਗੱਲ ਹੀ ਕੋਈ ਨਹੀਂ। ਤੇ ਇਸ ਮਾਮਲੇ ਨਾਲ ਇਹ ਜ਼ਰੂਰ ਪਤਾ ਲੱਗ ਗਿਆ ਕਿ ਅਫਸਰਸ਼ਾਹੀ ਇਲੈਕਸ਼ਨ ਡਿਊਟੀ ਲਈ ਕਿੰਨੀ ਕੁ ਤਿਆਰ ਹੈ, ਜਿਸ ਨੂੰ ਇਹੀ Cheap MLB Jerseys ਨਹੀਂ ਪਤਾ ਲੱਗਿਆ ਕਿ ਪੋਸਟਰ ਨਵਾਂ ਹੈ ਕਿ ਪੁਰਾਣਾ??