ਆਰਮਡ ਐਕਟ ਮਾਮਲੇ ‘ਚ ਸਲਮਾਨ ਬਰੀ

-ਪੰਜਾਬੀਲੋਕ ਬਿਊਰੋ
ਬਹੁਚਰਚਿਤ ਕਾਲਾ ਹਿਰਨ ਸ਼ਿਕਾਰ ਨਾਲ ਸੰਬੰਧਤ ਆਰਮਡ ਐਕਟ ਦੇ ਮਾਮਲੇ ਵਿੱਚ ਜੋਧਪੁਰ ਦੀ ਸੀ.ਜੇ.ਐਮ. ਅਦਾਲਤ ਨੇ ਸਲਮਾਨ ਖਾਨ ਨੂੰ ਬਰੀ Wholesale nfl Jerseys ਕਰ ਦਿੱਤਾ ਹੈ। ਅਦਾਲਤ ਨੇ ਸਲਮਾਨ ਨੂੰ ਸ਼ੱਕ ਦਾ ਲਾਭ ray ban sunglasses sale ਦਿੰਦੇ ਹੋਏ ਬਰੀ ਕੀਤਾ ਹੈ। ਇਸ ਕੇਸ ਤੋਂ ਬਾਅਦ ਸਲਮਾਨ ਖਾਨ ਹੁਣ ਕਾਲਾ ਹਿਰਨ ਕੇਸ ਲਈ ਮੁੜ ਜੋਧਪੁਰ ਅਗਲੇ ਹਫਤੇ ਆਉਣਗੇ। ਸੈਸਨ ਕੋਰਟ ਨੇ ਡੇਢ ਲਾਈਨ ਵਿੱਚ ਆਪਣਾ ਫੈਸਲਾ ਸੁਣਾਇਆ।  1998 ਵਿੱਚ ਫਿਲਮ ਹਮ ਸਾਥ ਸਾਥ ਹੈ ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ ਦੇ ਖਿਲਾਫ ਕਾਲੇ ਹਿਰਨ ਦੇ ਸ਼ਿਕਾਰ ਨਾਲ ਜੁੜੇ 4 ਮਾਮਲੇ ਜੁੜੇ ਸਨ। ਇਹਨਾਂ ਵਿੱਚੋ ਇੱਕ ਮਾਮਲਾ ਬਿਨਾਂ ਲਾਈਸੈਸ ਵਾਲੇ ਹਥਿਆਰ ਦੇ ਨਾਲ ਸ਼ਿਕਾਰ ਦਾ ਸੀ। ਇਸੇ ਤੇ ਜੋਧਪੁਰ ਲੋਅਰ ਕੋਰਟ cheap MLB Jerseys ਦਾ ਫੈਸਲਾ ਆਇਆ ਹੈ। ਇਸ ਤੋਂ ਪਹਿਲਾਂ ਸ਼ਿਕਾਰ ਨਾਲ ਜੁੜੇ ਦੋ ਕੇਸਾਂ ਵਿਚ ਸਲਮਾਨ ਨੂੰ ਹਾਈਕੋਰਟ ਵੱਲੋਂ ਬਰੀ ਕੀਤਾ ਜਾ ਚੁੱਕਿਆ ਹੈ।<br cheap jerseys china />
ਜ਼ਿਕਰਯੋਗ ਹੈ ਕਿ ਸਲਮਾਨ ਦੇ ਖਿਲਾਫ ਜੋਧਪੁਰ ਜਿਲੇ ਦੇ ਲੂਣੀ ਥਾਣੇ ਦੇ ਇੱਕ ਪਿੰਡ ਦੀ ਸਰਹੱਦ ਤੇ 1 ਅਤੇ 2 ਅਕਤੂਬਰ 1998 ਦੀ ਰਾਤ ਦੋ ਕਾਲੇ ਹਿਰਨਾਂ ਦਾ ਸ਼ਿਕਾਰ ਕਰਨ Borders ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ । ਸਲਮਾਨ ਤੇ ਐਕਸਪਾਈਰ ਹੋ ਚੁੱਕੇ ਲਸੰਸ ਦੇ ਨਾਲ ਹਥਿਆਰ ਰੱਖਣ ਅਤੇ ਇਸਤੇਮਾਲ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਉਸ ਸਮੇਂ ਸਲਮਾਨ ਦੇ ਨਾਲ ਸੈਫ ਅਲੀ ਖਾਨ, ਸੋਨਾਲੀ ਬੇਂਦਰੇ, ਤੱਬੂ ਅਤੇ ਨੀਲਮ ਵੀ ਮੌਜੂਦ ਸਨ।