• Home »
  • ਖਬਰਾਂ
  • » ਵੱਡਿਆਂ ਦੀ ਘੂਰ ਨੇ ਸਾਂਪਲਾ ਦੇ ਮੱਥੇ ਦੇ ਵਲ਼ ਕੱਢੇ

ਵੱਡਿਆਂ ਦੀ ਘੂਰ ਨੇ ਸਾਂਪਲਾ ਦੇ ਮੱਥੇ ਦੇ ਵਲ਼ ਕੱਢੇ

-ਪੰਜਾਬੀਲੋਕ ਬਿਊਰੋ
ਟਿਕਟਾਂ ਦੀ ਵੰਡ ਨੂੰ ਲੈ ਕੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਬੇਹੱਦ ਖਫਾ ਸਨ, ਉਹਨਾਂ ਦੇ ਕਰੀਬੀਆਂ ਨੂੰ ਟਿਕਟਾਂ ਨਹੀਂ ਮਿਲੀਆਂ, ਨਰਾਜ਼ ਸਾਂਪਲਾ ਅਸਤੀਫਾ ਦੇਣ ਨੂੰ ਤਿਆਰ ਹੋ ਗਏ ਸਨ, ਇਸ ਦਰਮਿਆਨ ਸਾਂਪਲਾ ਨੇ ਕੌਮੀ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਸਾਂਪਲਾ ਦੇ ਤੇਵਰ ਬਦਲੇ cheap China Jerseys ਨਜ਼ਰ ਆਏ। ਅਸਤੀਫੇ ਤੋਂ ਉਹ ਯੂ-ਟਰਨ ਮਾਰ ਗਏ ਹਨ। ਦੱਸਿਆ ਜਾ ਰਿਹਾ ਹੈ ਕੱਲ ਬੀਜੇਪੀ ਵੱਲੋਂ ੇ ਰਹਿੰਦੇ ਛੇ ਉਮੀਦਵਾਰਾਂ ਦੇ ਨਾਮ ਦਾ ਐਲਾਨ ਕੀਤਾ ਸੀ।  ਇਕ ਖਾਸ ਨਾਮ ਸੀ ਸਾਬਕਾ ਪ੍ਰਧਾਨ ਕਮਲ ਸ਼ਰਮਾ ਦੇ ਕਰੀਬੀ ਸੋਮਨਾਥ ਦਾ, ਜਿਸ ਨੂੰ MASKING, ਬੀਜੇਪੀ ਨੇ ਫਗਵਾੜਾ ਤੋਂ ਉਮੀਦਵਾਰ cheap nfl jerseys shop ਬਣਾਇਆ ਹੈ। ਸਾਂਪਲਾ ਨੇ ਸੋਮਨਾਥ ਦੀ ਟਿਕਟ ਕਟਵਾਉਣ ਲਈ ਪੂਰੀ ਵਾਹ ਲਾਈ ਸੀ। ਹੋਰ ਵੀ ਨਾਮ ਹਨ ਜਿਹਨਾਂ ਨੂੰ ਸਾਂਪਲਾ ਦੇ ਇਤਰਾਜ਼ ਦੇ ਬਾਵਜੂਦ ਟਿਕਟ ਦੇ ਦਿੱਤੇ Cheap nba Jerseys ਗਏ।