• Home »
  • ਖਬਰਾਂ
  • » ਯੂ ਪੀ ‘ਚ ਯਾਦਵ ਟੱਬਰ ਦੀ ਜੰਗ ਸ਼ਾਂਤ

ਯੂ ਪੀ ‘ਚ ਯਾਦਵ ਟੱਬਰ ਦੀ ਜੰਗ ਸ਼ਾਂਤ

ਕਾਂਗਰਸ ਕਰੂ ਸਪਾ ਦਾ ਸਮਰਥਨ
-ਪੰਜਾਬੀਲੋਕ ਬਿਊਰੋ
ਯੂ ਪੀ ਵਿਧਾਨ ਸਭਾ cheap MLB Jerseys ਚੋਣਾਂ ਵਿੱਚ cheap fake oakleys ਦਿਲਚਸਪੀ ਰੱਖਣ ਵਾਲਿਆਂ ਲਈ ਖਬਰ ਹੈ ਕਿ ਮੁਲਾਇਮ cheap China Jerseys ਸਿੰਘ ਯਾਦਵ ਤੇ ਅਖਿਲੇਸ਼ ਯਾਦਵ ‘ਚ ਸਮਝੌਤਾ ਹੋ ਗਿਆ ਹੈ। ਮੁਲਾਇਮ ਸਿੰਘ ਯਾਦਵ ਨੇ ਅਖਿਲੇਸ਼ ਨੂੰ ਉਮੀਦਵਾਰਾਂ ਦੀ ਇੱਕ ਲਿਸਟ ਵੀ ਸੌਂਪੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹਨਾਂ ਉਮੀਦਵਾਰਾਂ ਨੂੰ ਅਖਿਲੇਸ਼ ਦੀ ਸੂਚੀ ‘ਚ ਸ਼ਾਮਲ ਕੀਤਾ ਜਾਏਗਾ।
ਪਿਤਾ ਨਾਲ ਹੋਏ ਕਲੇਸ਼ ‘ਤੇ ਅਖਿਲੇਸ਼ ਨੇ ਕਿਹਾ ਕਿ ਨੇਤਾ ਜੀ ਭਾਵ (ਮੁਲਾਇਮ ਸਿੰਘ ਯਾਦਵ) ਦਾ ਆਸ਼ੀਰਵਾਦ ਹਮੇਸ਼ਾ ਸਾਡੇ film ‘ਤੇ ਰਿਹਾ cheap jerseys ਹੈ।
ਓਧਰ ਕਾਂਗਰਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪਾਰਟੀ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਅਖਿਲੇਸ਼ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਨਾਲ ਮਿਲ ਕੇ ਲੜੇਗੀ।