• Home »
  • ਖਬਰਾਂ
  • » ਸੁਖਦੇਵ ਸਿੰਘ ਭੌਰ ਵੀ ਆਪ ਦੇ ਹੋਏ..!!

ਸੁਖਦੇਵ ਸਿੰਘ ਭੌਰ ਵੀ ਆਪ ਦੇ ਹੋਏ..!!

-ਪੰਜਾਬੀਲੋਕ ਬਿਊਰੋ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ cheap Oakleys sunglasses ਕਮੇਟੀ ਮੈਂਬਰ ਸੁਖਦੇਵ ਸਿੰਘ ਭੌਰ ਵੀ ਆਮ ਆਦਮੀ ਪਾਰਟੀ ਨਾਲ ਹੋ ਤੁਰੇ ਨੇ। ਦੱਸਿਆ ਜਾ ਰਿਹਾ ਹੈ ਕਿ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਉਹਨਾਂ ਨਾਲ ਮੁਲਾਕਾਤ ਹੋਈ ਹੈ, ਇਸ ਬਾਰੇ cheap nfl jerseys ਖੁਦ ਸੁਖਦੇਵ ਸਿੰਘ ਭੌਰ ਨੇ ਜਾਣਕਾਰੀ ਆਪਣੇ ਫੇਸਬੁਕ ਅਕਾਊਂਟ ‘ਤੇ ਪੋਸਟ ਕੀਤੀ ਹੈ। ਐਸ.ਜੀ.ਪੀ.ਸੀ. ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਦੱਸਿਆ ਕਿ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ‘ਚ ਦੋਸ਼ੀ ਨਾ ਫੜੇ ਜਾਣ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ ਪਰ ਅਕਾਲੀ ਸਰਕਾਰ ਨੇ ਹਾਲੇ ਤੱਕ ਇਹ ਮਾਮਲਾ ਨੂੰ ਠੰਢੇ ਬਸਤੇ ਵਿੱਚ ਪਾ ਰੱਖਿਆ ਹੈ। ਹੋਰ ਕੋਈ ਬਦਲ ਨਾ ਦੇਖ ਕੇ ਉਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ cheap jordans online ਮਨ ਬਣਾਇਆ ਹੈ ਪਰ Whitening ਉਹਨਾਂ ਨੂੰ Wholesale nfl Jerseys ਅਹੁਦੇ ਦੀ ਕੋਈ ਭੁੱਖ ਨਹੀਂ।  ਸੁਖਦੇਵ ਸਿੰਘ ਭੌਰ ਟਕਸਾਲੀ ਅਕਾਲੀ ਆਗੂ ਸਨ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨਾਲ ਉਹਨਾਂ ਦੀ ਕਾਫੀ ਨੇੜਤਾ ਸੀ।
ਸੁਖਦੇਵ ਸਿੰਘ ਭੌਰ ਦਾ ਆਪਣੇ ਇਲਾਕੇ ਵਿੱਚ ਕਾਫੀ ਆਧਾਰ ਹੈ।  ਉਹਨਾਂ ਮੁਤਾਬਕ Fake Ray Bans ‘ਆਪ’ ਵਿੱਚ ਸ਼ਾਮਲ ਹੋਣ ਨਾਲ ਇਲਾਕੇ ਦੇ ਤਕਰੀਬਨ 8000 ਵੋਟਰ ਵੀ ‘ਆਪ’ ਉਮੀਦਵਾਰ ਨੂੰ ਹੀ ਵੋਟ ਦੇਣਗੇ। ਬੰਗਾ ਵਿਧਾਨ ਸਭਾ ਤੋਂ ‘ਆਪ’ ਵੱਲੋਂ ਹਰਜੋਤ ਕੌਰ, ਅਕਾਲੀ ਦਲ ਵੱਲੋਂ ਡਾ. ਸੁਖਵਿੰਦਰ ਸੁੱਖੀ ਤੇ ਕਾਂਗਰਸ ਦੇ ਸਤਨਾਮ ਸਿੰਘ ਕੈਂਥ ਚੋਣ ਮੈਦਾਨ ਵਿੱਚ ਹਨ।