ਸ਼ੇਰ ਸਿੰਘ ਨੇ ਨਿਭਾਏ ਦੋ ‘ਧਰਮ’

-ਪੰਜਾਬੀਲੋਕ ਬਿਊਰੋ
ਧਰਮ ਤੇ ਇਕ ਹੁੰਦਾ ਹੈ ਪਰਿਵਾਰ ਧਰਮ.. ਅਕਾਲੀ ਦਲ ਦੇ ਐਮ ਪੀ ਸ਼ੇਰ ਸਿੰਘ ਘੁਬਾਇਆ ਨੇ ਦੋਵੇਂ ਧਰਮ den ਨਿਭਾਏ.. ਕੱਲ ਉਹਨਾਂ ਦੇ ਫਰਜ਼ੰਦ ਦਵਿੰਦਰ ਸਿੰਘ ਵਲੋਂ ਫਾਜ਼ਿਲਕਾ ਤੋਂ fake ray bans ਕਾਂਗਰਸ ਵਲੋਂ ਕਾਗਜ਼ ਦਾਖਲ ਕਰਨੇ Baratas Ray Ban ਸਨ, ਸ਼ੇਰ ਸਿੰਘ ਘੁਬਾਇਆ ਪਰਿਵਾਰ ਧਰਮ ਨਿਭਾਉਂਦਿਆਂ ਪੁੱਤ ਦੇ ਨਾਲ ਘਰੋਂ ਤਾਂ ਚਲੇ ਗਏ, ਪਰ ਪਾਰਟੀ ਧਰਮ ਨਿਭਾਉਂਦਿਆਂ ਕਾਗਜ ਭਰਨ ਵੇਲੇ ਐਸ ਡੀ ਐਮ ਦੇ ਦਫਤਰ ਦੇ ਅੰਦਰ ਨਹੀਂ ਗਏ। ਦਵਿੰਦਰ ਦੇ ਨਾਲ ਆਏ ਸੁਨੀਲ ਜਾਖੜ ਨੂੰ ਸ਼ੇਰ wholesale nfl jerseys ਸਿੰਘ ਘੁਬਾਇਆ ਨੇ ਐਸ ਡੀ ਐਮ ਦਫਤਰ ਦੇ ਬਾਹਰ ਹੀ ਦੁਆ ਸਲਾਮ ਕੀਤੀ, ਯਾਦ ਰਹੇ ਜਾਖੜ ਨੂੰ ਹਰਾ ਕੇ ਘੁਬਾਇਆ ਲੋਕ ਸਭਾ ਪੁੱਜੇ ਸਨ।