• Home »
  • ਖਬਰਾਂ
  • » ਸਾਡਾ ਤੁਹਾਡਾ ਚੋਣ ਕਮਿਸ਼ਨ ‘ਘੋਗਲਕੰਨਾ’ ਲੱਗਦੈ

ਸਾਡਾ ਤੁਹਾਡਾ ਚੋਣ ਕਮਿਸ਼ਨ ‘ਘੋਗਲਕੰਨਾ’ ਲੱਗਦੈ

ਬਡੂੰਗਰ ਸਟਾਰ ਪ੍ਰਚਾਰਕ,

ਕਾਂਗਰਸੀ ਸਮਰਥਕਾਂ ਦਾ ਖਰੂਦ ਅਣਗੌਲਿਆ
-ਅਮਨ<br NFL Jerseys China />
ਜੋ ਗੱਲ ਸੁਣ ਕੇ ਵੀ ਅਣਸੁਣੀ ਕਰ ਦੇਵੇ ਉਹਨੂੰ ਸਾਡੇ ਤੁਹਾਡੇ ਪੰਜਾਬ ‘ਚ ਘੋਗਲ ਕੰਨਾ ਸੱਦਦੇ ਨੇ.. ਆਪਾਂ ਚੋਣ ਕਮਿਸ਼ਨ ਨੂੰ ਘੋਗਲ ਕੰਨਾ ਕਹਿ ਸਕਦੇ ਹਾਂ..
ਮਾਣਯੋਗ ਸੁਪਰੀਮ ਕੋਰਟ ਦਾ ਹਾਲ ਹੀ ਵਿੱਚ ਆਦੇਸ਼ ਆਇਆ ਸੀ ਕਿ ਧਰਮ ਦੇ ਨੌਂਅ ‘ਤੇ ਵੋਟਾਂ ਮੰਗਣਾ ਜਾਂ ਸਿਆਸਤ ਕਰਨਾ ਅਪਰਾਧ ਹੈ, ਪਰ ਪੰਜਾਬ ਦੀ ਹਾਕਮੀ ਧਿਰ ਨੇ ਚੋਣ ਪ੍ਰਚਾਰ ਲਈ ਜੋ ਸਟਾਰ ਪ੍ਰਚਾਰਕਾਂ ਦੀ ਸੂਚੀ ਤਿਆਰ ਕੀਤੀ ਹੈ, ਉਸ ਵਿੱਚ ਇਕ ਨਾਮ ਹੈ, ਪ੍ਰੋ ਕਿਰਪਾਲ ਸਿੰਘ ਬਡੂੰਗਰ ਦਾ, ਜੋ ਸਿੱਖ ਧਰਮ cheap nfl jerseys ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਕਰ ਰਹੇ ਨੇ., ਕਮੇਟੀ ਵਲੋਂ Cheap NFL Jerseys ਵੀ ਹਮੇਸ਼ਾ ਦਾਅਵਾ ਕੀਤਾ ਜਾਂਦੈ ਹੈ ਕਿ ਉਹ ਨਿਰੋਲ ਧਾਰਮਿਕ ਸੰਸਥਾ ਹੈ, ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਉਹ ਸਿੱਖਾਂ ਦੇ ਨਾਲ ਖੜਦੀ ਹੈ, ਤੇ ਅਕਾਲੀ ਦਲ ਬਾਦਲ ਵੀ ਇਹੋ ਕਹਿੰਦਾ ਹੈ ਕਿ ਸ਼੍ਰੋਮਣੀ ਕਮੇਟੀ ਵਿੱਚ ਉਸ ਦਾ ਕੋਈ ਦਖਲ ਨਹੀਂ, ਪਰ ਕਮੇਟੀ ਦੇ ਪ੍ਰਧਾਨ ਨੂੰ ਸਟਾਰ ਪ੍ਰਚਾਰਕ ਬਣਾਉਣਾ ਕਿੰਨਾ ਕੁ ਨਿਆਂ ਸੰਗਤ ਹੈ, ਉਹ ਵੀ ਜਦਂੋ ਦੇਸ਼ ਦੀ ਸਰਵਉਚ ਅਦਾਲਤ ਇਸ ਨੂੰ ਅਪਰਾਧ ਗਰਦਾਨ ਚੁੱਕੀ ਹੋਵੇ.. ਇਹ ਤਾਂ ਸਾਡਾ ਤੁਹਾਡਾ ਘੋਗਲ ਕੰਨਾ,, ਭਾਵ ਚੋਣ ਕਮਿਸ਼ਨ ਹੀ ਦੱਸ ਸਕਦੈ।
ਓਧਰ ਗੁਰੂ ਕੀ ਨਗਰੀ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਕਾਂਗਰਸ ਵਲੋਂ ਗੁਰਜੀਤ ਸਿੰਘ ਔਜਲਾ ਨੂੰ ਟਿਕਟ ਦਿੱਤੀ ਗਈ ਹੈ। ਐਤਵਾਰ ਨੂੰ ਜਦੋਂ ਔਜਲਾ ਸਾਹਿਬ ਟਿਕਟ ਲੈ ਕੇ ਦਿੱਲੀ ਤੋਂ ਉੱਡਣ ਖਟੋਲੇ ਰਾਹੀਂ ਅੰਮ੍ਰਿਤਸਰ ਏਅਰਪੋਰਟ Ronald ‘ਤੇ ਪੁੱਜੇ ਤਾਂ ਉਹਨਾਂ ਦੇ ਸਵਾਗਤ Cheap Jordan Shoes ਲਈ ਇਕੱਠੇ ਹੋਏ ਉਹਨਾਂ ਦੇ ਸਮਰਥਕਾਂ ਨੇ ਏਅਰਪੋਰਟ ਦੇ ਬਾਹਰ ਧਾਵਾ ਹੀ ਬੋਲ ਦਿੱਤਾ, ਬਾਹਰ ਲੱਗੇ ਬੈਰੀਕੇਡ ਤੱਕ ਖਿਲਾਰ ਦਿੱਤੇ., ਇਕ ਦਮ ਸਾਰਾ ਕੁਝ ਜਾਮ ਕਰਕੇ ਰੱਖ ਦਿੱਤਾ, ਔਜਲਾ ਨੂੰ ਰੋਡ ਸ਼ੋਅ ਦੇ ਰੂਪ ਵਿੱਚ ਏਅਰਪੋਰਟ ਤੋਂ ਲਿਜਾਇਆ ਗਿਆ.. ਪਰ ਕਹਿੰਦੇ ਪ੍ਰਸ਼ਾਸਨ ਨੂੰ ਕੁਝ ਵੀ ਅਜੀਬ ਨਹੀਂ ਲੱਗਿਆ.. ।