• Home »
  • ਖਬਰਾਂ
  • » ਮੁਸ਼ਕਲ ਹਾਲਾਤਾਂ ‘ਚ 24 ਹਫਤਿਆਂ ਦਾ ਵੀ ਹੋ ਸਕੂ ਗਰਭਪਾਤ

ਮੁਸ਼ਕਲ ਹਾਲਾਤਾਂ ‘ਚ 24 ਹਫਤਿਆਂ ਦਾ ਵੀ ਹੋ ਸਕੂ ਗਰਭਪਾਤ

-ਪੰਜਾਬੀਲੋਕ ਬਿਊਰੋ
ਅੱਜ ਸੁਪਰੀਮ ਕੋਰਟ ਨੇ ਗਰਭਪਾਤ ਨਾਲ ਜੁੜਿਆ ਅਹਿਮ ਫੈਸਲਾ ਸੁਣਾਉਂਦਿਆਂ 24 ਹਫਤੇ ‘ਤੇ ਵੀ ਗਰਭਪਾਤ ਦੀ ਮਨਜ਼ੂਰੀ ਦੇ ਦਿੱਤੀ ਹੈ। the  ਇਹ ਫੈਸਲਾ ਕੋਰਟ ਨੇ ਹਸਪਤਾਲ ਦੀ ਇੱਕ ਰਿਪੋਰਟ ਦੇ ਆਧਾਰ ‘ਤੇ ਕੀਤਾ ਹੈ। ਰਿਪੋਰਟ ‘ਚ ਗਰਭ ਅਵਸਥਾ ਨੂੰ Wholesale Jerseys ਜਾਰੀ ਰੱਖਣ ‘ਤੇ ਔਰਤ ਦੀ ਜਾਨ ਨੂੰ ਖਤਰਾ ਦੱਸਿਆ ਗਿਆ ਸੀ।  ਸੱਤ ਡਾਕਟਰਾਂ ਦੇ ਬੋਰਡ ਮੁਤਾਬਕ 22 ਸਾਲਾ ਔਰਤ ਦੇ ਗਰਭ ‘ਚ ਪਲ ਰਹੇ ਅਵਿਕਸਿਤ ਸਿਰ ਵਾਲੇ ਭਰੂਣ ਦੀ ਜਨਮ ਤੋਂ ਬਾਅਦ ਬਚਣ ਦੀ ਸੰਭਾਵਨਾ nba jerseys sales ਨਹੀਂ ਸੀ। ਤੇ ਬੱਚਾ ਮਾਂ ਦੀ ਜ਼ਿੰਦਗੀ ਲਈ ਵੀ ਖਤਰਾ ਹੋ ਸਕਦਾ ਸੀ, ਇਸ ਰਿਪੋਰਟ ‘ਤੇ ਅਦਾਲਤ ਨੇ ਔਰਤ ਨੂੰ ਗਰਭਪਾਤ ਕਰਵਾਉਣ ਦੀ ਆਗਿਆ ਦੇ ਦਿੱਤੀ। ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਐਕਟ ਤਹਿਤ, ਆਮ ਹਾਲਾਤ cheap oakleys ‘ਚ 12 ਹਫ਼ਤੇ ਤਕ ਦਾ ਗਰਭਪਾਤ ਕੀਤਾ ਜਾ ਸਕਦਾ ਹੈ।  12 ਤੋਂ 20 ਹਫ਼ਤੇ ਦੀ ਅਵਸਥਾ ‘ਚ ਦੋ ਡਾਕਟਰਾਂ cheap jerseys ਦੀ ਟੀਮ ਦੀ ਇਜਾਜ਼ਤ ਦੇਣ ‘ਤੇ ਗਰਭਪਾਤ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਗਰਭਪਾਤ ਦੀ ਇਜਾਜ਼ਤ ਨਹੀਂ ਹੈ।  ਅਜਿਹਾ ਕਰਨ ‘ਤੇ ਸੱਤ ਸਾਲ ਤਕ ਦੀ ਸਜ਼ਾ ਦੀ ਵਿਵਸਥਾ ਹੈ।  ਨਵੇਂ ਫੈਸਲੇ ਮੁਤਾਬਕ ਜੇ ਮਾਂ ਜਾਂ ਬੱਚੇ ਨੂੰ ਖਤਰਾ ਹੋਵੇ Cheap Jerseys ਗਰਭਪਾਤ ਦੀ ਛੋਟ ਦਿੱਤੀ ਗਈ ਹੈ।