• Home »
  • ਖਬਰਾਂ
  • » ਮਜੀਠੀਆ 15 ਅਪ੍ਰੈਲ ਤੱਕ ਜੇਲ ਜਾਊ-ਕੇਜਰੀਵਾਲ

ਮਜੀਠੀਆ 15 ਅਪ੍ਰੈਲ ਤੱਕ ਜੇਲ ਜਾਊ-ਕੇਜਰੀਵਾਲ

ਬਾਦਲਾਂ ਤੋਂ ਵਿਆਜ ਸਣੇ ਪੈਸਾ ਵਸੂਲਾਂਗੇ..<br My />
-ਪੰਜਾਬੀਲੋਕ ਬਿਊਰੋ
ਅੱਜ ਚੰਡੀਗੜ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮਾਲ ਮੰਤਰੀ wholesale jerseys ਬਿਕਰਮ ਸਿੰਘ ਮਜੀਠੀਆ ਨੂੰ ਲੰਮੇਂ ਹੱਥੀਂ ਲੈਂਦਿਆਂ ਕਿਹਾ cheap ray ban sungalsses ਹੈ ਕਿ 15 ਅਪ੍ਰੈਲ ਤੱਕ ਮਜੀਠੀਆ ਜੇਲ ਦੀਆਂ ਸਲਾਖਾਂ ਪਿੱਛੇ ਹੋਵੇਗਾ। ਕੇਜਰੀਵਾਲ ਨੇ ਕਿਹਾ ਕਿ ਡਰੱਗਜ਼ ਮਾਫੀਆ ਦੇ ਮੁਖੀ ਦੇ ਜੇਲ ‘ਚ ਬੰਦ ਹੋਣ ‘ਤੇ ਲੋਕ ਸੁੱਖ ਦਾ ਸਾਹ ਲੈਣਗੇ।  ਕੇਜਰੀਵਾਲ ਨੇ ਬਾਦਲਾਂ ‘ਤੇ ਨਿਸ਼ਾਨਾ ਸਾਧਦੇ Cheap Jerseys ਹੋਏ ਕਿਹਾ ਕਿ ਬਾਦਲਾਂ ਦੇ ਖਿਲਾਫ ਇਕ ਵਿਸ਼ੇਸ਼ ਜਾਂਚ ਕਮੇਟੀ ਬਿਠਾਈ ਜਾਵੇਗੀ ਅਤੇ ਉਹਨਾਂ ਨੇ ਜਿੰਨਾ ਪੈਸਾ ਲੁੱਟਿਆ ਹੈ, ਉਹ ਸਾਰਾ throwback jerseys ਵਿਆਜ ਸਮੇਤ ਵਾਪਸ ਲਿਆ ਜਾਵੇਗਾ।  ਪੰਜਾਬ ਦੇ ਪਾਣੀਆਂ ਬਾਰੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ nba jerseys sales ਪਾਣੀਆਂ ਨੂੰ ਬਚਾਉਣ ਲਈ ਕਦਮ ਚੁੱਕਣੇ ਪੈਣਗੇ।