• Home »
  • ਖਬਰਾਂ
  • » ਜਗੀਰ ਕੌਰ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ

ਜਗੀਰ ਕੌਰ ਨੂੰ ਸੁਪਰੀਮ ਕੋਰਟ ਤੋਂ ਨਹੀਂ ਮਿਲੀ ਰਾਹਤ

-ਪੰਜਾਬੀਲੋਕ ਬਿਊਰੋ
ਬੀਬੀ ਜਗੀਰ ਕੌਰ ਨੇ ਚੋਣ ਲੜਨ ਦੀ ਇਜਾਜ਼ਤ ਲੈਣ ਲਈ ਅੱਜ ਸੁਪਰੀਮ ਕੋਰਟ ਵਿੱਚ ਅਰਜ਼ੀ ਪਾਈ ਸੀ, ਪਰ ਕੋਰਟ ਨੇ ਬੀਬੀ ਜਗੀਰ ਕੌਰ ਨੂੰ ਕੋਈ ਰਾਹਤ Wholesale Jerseys ਨਾ ਦਿੰਦੇ ਹੋਏ ਧੀ ਦੇ ਕਤਲ ਦੇ ਮਾਮਲੇ ‘ਚ ਸਜ਼ਾ ਰੱਦ ਕਰਨ ਲਈ ਪਾਈ ਅਪੀਲ ਖਾਰਜ ਕਰ ਦਿੱਤੀ
ਇਸ ਤੋਂ ਪਹਿਲਾਂ ਪੰਜਾਬ-ਹਰਿਆਣਾ ਹਾਈਕੋਰਟ ਨੇ ਵੀ ਬੀਬੀ ਜਗੀਰ ਕੌਰ ਦੀ ਪਟੀਸ਼ਨ ਖਾਰਜ ਕਰ ਦਿੱਤੀ 72359 ਸੀ ਤੇ ਰਾਹਤ ਲਈ ਜਗੀਰ ਕੌਰ ਸੁਪਰੀਮ ਕੋਰਟ ਪਹੁੰਚੀ ਸੀ। ਇਸ ਫੈਸਲੇ ਤੋਂ ਬਾਅਦ ਹੁਣ ਬੀਬੀ ਜਗੀਰ ਕੌਰ ਵਿਧਾਨ ਸਭਾ ਚੋਣ ਲੜਨ ਦੇ ਮੁਕਾਬਲੇ ਤੋਂ ਪੂਰੀ ਤਰਾਂ ਆਊਟ ਹੋ ਗਈ ਹੈ ਕਿਉਂਕਿ cheap oakleys ਪੰਜਾਬ ਵਿਧਾਨ ਸਭਾ ਲਈ ਨਾਮਜ਼ਦਗੀਆਂ ਭਰਨ ਦਾ ਕੱਲ ਯਾਨੀ 18 ਜਨਵਰੀ ਆਖਰੀ ਦਿਨ ਹੈ।
ਬੀਬੀ ਨੇ ਲੰਗਾਹ ਨੂੰ ਮਿਲੀ ਰਾਹਤ ਦੀ ਮਿਸਾਲ ਦੇ ਕੇ ਰਾਹਤ ਮੰਗੀ ਸੀ, ਪਰ ਸੁੱਚਾ ਸਿੰਘ ਲੰਗਾਹ ਦਾ ਕੇਸ ਇੱਕ nfl jerseys shop ਤਰਾਂ ਨਾਲ ਸਿਆਸੀ ਰੰਜ਼ਿਸ਼ ਦਾ ਮਾਮਲਾ ਹੈ ਤੇ ਬੀਬੀ ਜਗੀਰ ਕੌਰ ਦਾ ਕਤਲ ਦਾ ਮਾਮਲਾ, ਲਿਹਾਜ਼ਾ ਬੀਬੀ ਨੂੰ ਰਾਹਤ ਮਿਲਣੀ ਮੁਸ਼ਕਲ ਸੀ।