• Home »
  • ਖਬਰਾਂ
  • » ਫਰੋਜ਼ਨ ਬਾਬੇ ਦੀ ਸਮਾਧੀ ਟੁੱਟੇ, ਸਰਕਾਰ ਨਹੀਂ ਚਾਹੁੰਦੀ

ਫਰੋਜ਼ਨ ਬਾਬੇ ਦੀ ਸਮਾਧੀ ਟੁੱਟੇ, ਸਰਕਾਰ ਨਹੀਂ ਚਾਹੁੰਦੀ

-ਪੰਜਾਬੀਲੋਕ ਬਿਊਰੋ
ਤਿੰਨ ਸਾਲ ਹੋ ਗਏ ਫਰਿੱਜ ਵਾਲੀ ਸਮਾਧੀ ਨੂੰ, ਸਰਕਾਰ ਨੂੰ ਸਿਰਫ ਵੋਟ ਬੈਂਕ ਦਿਸਦਾ Ray Ban Outlet ਹੈ,
ਆਸ਼ੂਤੋਸ਼ ਦੀ ਸਮਾਧੀ ਤੇ ਸਸਕਾਰ ਵਾਲੇ ਮੁੱਦੇ ‘ਤੇ ਹਾਈਕੋਰਟ ਵਿੱਚ ਚੱਲ ਰਹੀ ਸੁਣਵਾਈ Wholesale nfl Jerseys ਦੌਰਾਨ ਅਦਾਲਤ ਨੇ ਪੰਜਾਬ ਸਰਕਾਰ ਨੂੰ ਚੰਗੀਆਂ ਝਾੜਾਂ ਪਾਈਆਂ। ਡੇਰੇ ਨੂੰ ਵੀ ਖਰੀਆਂ ਖਰੀਆਂ ਸੁਣਾਈਆਂ, ਡੇਰੇ ਨੇ ਕਿਹਾ ਹੈ ਕਿ ਮਹਾਰਾਜ ਸੰਨਿਆਸੀ ਹਨ ਤੇ ਸਮਾਧੀ ਵਿੱਚ ਹਨ, ਤਾਂ ਕੋਰਟ ਨੇ ਕਿਹਾ ਕਿ ਪੰਜਾਬ ਦੇ ਤਾਂ ਹਰ Luciano ਦੂਜੇ ਪਿੰਡ ਡੇਰਾ ਹੈ, ਕੀਹਨੂੰ ਕੀਹਨੂੰ ਸੰਨਿਆਸੀ ਮੰਨੀਏ। ਸੰਸਥਾ ਨੂੰ ਪੁੱਛਿਆ ਗਿਆ ਹੈ ਕਿ cheap ray ban sungalsses ਕੀ ਤੁਸੀਂ ਕਲੀਨੀਕਲੀ ਡੈਥ ਨੂੰ ਸਹੀ ਨਹੀਂ ਮੰਨਦੇ?
ਅੱਜ ਫੇਰ ਸੁਣਵਾਈ ਹੋਣੀ ਹੈ।
ਡੇਰੇ ਨੂੰ ਸਰਕਾਰ ਨੇ ਵਿਸ਼ੇਸ਼ ਸੁਰੱਖਿਆ ਦਿੱਤੀ ਹੋਈ ਹੈ. 73 cheap Air Jordans ਜਵਾਨ ਤਾਇਨਾਤ ਨੇ, 17 ਸੀ ਆਰ ਪੀ ਐਫ ਦੇ ਤੇ ਬਾਕੀ ਪੰਜਾਬ ਪੁਲਿਸ ਦੇ। ਡੇਰੇ ਵਲੋਂ ਅਕਾਲੀਆਂ ਤੇ ਭਾਜਪਾਈਆਂ ਦਾ ਵੈਬਸਾਈਟ ਤੋਂ ਲੈ ਕੇ ਡੇਰੇ ਦੇ ਆਲੇ ਦੁਆਲੇ ਤੱਕ ਖੂਬ ਪ੍ਰਚਾਰ ਕੀਤਾ ਜਾ ਰਿਹਾ ਹੈ।
ਸੂਤਰ ਦਾਅਵਾ ਕਰਦੇ ਨੇ ਕਿ ਪੰਜਾਬ ਸਰਕਾਰ ਹੀ ਨਹੀਂ ਚਾਹੁੰਦੀ ਕਿ ਫਰੋਜ਼ਨ ਬਾਬੇ ਦੀ ਸਮਾਧੀ ਟੁੱਟੇ, ਜੇ ਸਮਾਧੀ ਟੁੱਟੀ ਭਾਵ ਸਸਕਾਰ ਲਈ ਕਹਿ ਦਿੱਤਾ ਤਾਂ ਡੇਰੇ ਵਾਲੀ ਵੋਟ ਬੈਂਕ ਵੀ ਨਾਲ ਹੀ ਟੁੱਟ ਜਾਣੀ cheap oakleys ਹੈ।