• Home »
  • ਖਬਰਾਂ
  • » ਆਬਕਾਰੀ ਤੇ ਕਰ ਵਿਭਾਗ ਦੀ ਟੀਮ ਵੱਲੋਂ ਲਾਹਣ ਨਸ਼ਟ

ਆਬਕਾਰੀ ਤੇ ਕਰ ਵਿਭਾਗ ਦੀ ਟੀਮ ਵੱਲੋਂ ਲਾਹਣ ਨਸ਼ਟ

-ਪੰਜਾਬੀਲੋਕ ਬਿਊਰੋ<br Cheap Jerseys From China />
ਆਬਕਾਰੀ ਅਤੇ ਕਰ ਵਿਭਾਗ ਦੀ ਟੀਮ ਵੱਲੋਂ ਸ੍ਰ. ਸਤਵੰਤ ਸਿੰਘ ਸਹਾਇਕ ਆਬਕਾਰੀ ਅਤੇ ਕਰ ਕਮਿਸ਼ਨਰ ਲੁਧਿਆਣਾ-2 ਦੀ ਅਗਵਾਈ ਹੇਠ ਸਿੱਧਵਾਂ ਬੇਟ ਪੁਲਿਸ Cheap Jerseys ਥਾਣੇ ਅਧੀਨ ਪੈਂਦੇ ਪਿੰਡ ਮੱਦੇਪੁਰ ਇਲਾਕੇ ਵਿੱਚ ਪੈਂਦੇ ਸਤਲੁਜ ਦਰਿਆ ਦੇ ਕੰਢੇ ‘ਤੇ ਰੇਡ ਕੀਤੀ ਗਈ, ਜਿਸ ਦੌਰਾਨ 150000 ਲੀਟਰ ਲਾਹਣ ਵੱਖ-ਵੱਖ ਥਾਵਾਂ ‘ਚ ਡਿੱਗੀਆਂ ਵਿੱਚ ਪਾਈ ਹੋਈ ਬਰਾਮਦ ਕੀਤੀ ਗਈ।  ਬਰਾਮਦ ਹੋਈ ਲਾਹਨ ਨੂੰ ਮੌਕੇ wholesale nfl jersyes ‘ਤੇ ਹੀ ਉੱਚ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਨਸ਼ਟ ਕਰ ਦਿੱਤਾ ਗਿਆ। PdL  ਰੇਡ ਕਰਨ ਵਾਲੀ ਟੀਮ ਵਿੱਚ ਸ੍ਰ. cheap nba jerseys ਇੰਦਰਪਾਲ ਸਿੰਘ ਆਬਕਾਰੀ ਨਿਰੀਖਕ ਜਗਰਾਉਂ ਸਿਟੀ, ਸ੍ਰ. ਨਵਦੀਪ ਸਿੰਘ ਆਬਕਾਰੀ ਨਿਰੀਖਕ ਸਿਟੀ ਵੈੱਸਟ ਅਤੇ ਪੁਲਿਸ ਦੀ ਮੈਂਬਰ ਸ਼ਾਮਿਲ ਸਨ।  ਟੀਮ ਵੱਲੋਂ ਹੋਰ ਵੀ ਕਈ ਜਗਾ ‘ਤੇ ਰੇਡ ਕੀਤਾ ਗਿਆ।  ਸ੍ਰ. ਸਤਵੰਤ ਸਿੰਘ ਨੇ ਕਿਹਾ ਕਿ ਲਾਹਣ ਦੇ ਗੈਰਕਾਨੂੰਨੀ ਧੰਦੇ ਨੂੰ ਕਿਸੇ ਵੀ ਹੀਲੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਰੇਡਾਂ ਜਾਰੀ ਰਹਿਣਗੀਆਂ।