• Home »
  • ਖਬਰਾਂ
  • » ‘ਆਪ’ ਦੇ ਹੱਕ ‘ਚ ਐਨ ਆਰ ਆਈਜ਼ ਦਾ ਵਿਸ਼ੇਸ਼ ਟੂਰ 20 ਤੋਂ

‘ਆਪ’ ਦੇ ਹੱਕ ‘ਚ ਐਨ ਆਰ ਆਈਜ਼ ਦਾ ਵਿਸ਼ੇਸ਼ ਟੂਰ 20 ਤੋਂ

-ਅਮਨ
ਪ੍ਰਵਾਸੀ ਪੰਜਾਬੀ Cheap Jordan Shoes ਉਂਞ ਤਾਂ ਪੰਜਾਬ ਦੀ ਸਿਆਸਤ ਵਿੱਚ ਹਮੇਸ਼ਾ ਹੀ ਦਿਲਚਸਪੀ ਲੈਂਦੇ ਨੇ, ਪਰ ਇਸ ਵਾਰ ਤਾਂ ਜੇ ਇਹ ਕਹਿ ਲਈਏ ਕਿ ਪੰਜਾਬੀਆਂ ਲਈ ਚੋਣ ਹੀ ਐਨ ਆਰ ਆਈ ਲੜ ਰਹੇ ਨੇ ਤਾਂ ਗਲਤ ਨਹੀਂ ਹੋਵੇਗਾ.. Password ਚੋਣਾਂ ਵਿੱਚ ਗਿਣਤੀ ਦੇ ਦਿਨ ਬਚੇ ਨੇ, ਵਿਦੇਸ਼ ਤੋਂ ਪੰਜਾਬ ਆਉਣ ਲਈ ਟਿਕਟਾਂ ਦੀ ਮੰਗ ਵਧੀ ਹੈ। ਖਬਰ ਆ ਰਹੀ ਹੈ ਕਿ 24 wholesale nfl jerseys ਜਨਵਰੀ ਨੂੰ ਮਜੀਠਾ cheap jerseys ਹਲਕੇ ਵਿੱਚ ਹੋ ਰਹੀ ਆਮ ਆਦਮੀ ਪਾਰਟੀ ਦੀ ਰੈਲੀ ਵਿੱਚ ਸ਼ਾਮਲ ਹੋਣ ਲਈ ਪ੍ਰਵਾਸੀ ਪੱਬਾਂ ਭਾਰ ਹੋਏ ਬੈਠੇ ਨੇ। ਇਸ ਰੈਲੀ ਵਿੱਚ ਪੰਜ ਹਜ਼ਾਰ ਐਨ ਆਰ ਆਈਜ਼ ਦੇ ਪੁੱਜਣ ਦੀ ਉਮੀਦ ਲਾਈ ਜਾ ਰਹੀ ਹੈ। ਇਹ ਕਿਸੇ ਆਪ ਸਮਰਥਕ ਦਾ ਬਿਆਨ ਨਹੀਂ, ਮੀਡੀਆ ਦੇ ਇਕ ਜ਼ੁਮੇਵਾਰ ਹਲਕੇ ਦੀ ਰਿਪੋਰਟ ਹੈ ਕਿ 35 ਹਜ਼ਾਰ ਦੇ ਕਰੀਬ ਪ੍ਰਵਾਸੀ ਪੰਜਾਬੀ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਪੁੱਜ ਰਹੇ ਨੇ। ਪ੍ਰਵਾਸੀਆਂ ਦਾ ਇਕ Cheap Jordan Sale ਵਿਸ਼ੇਸ਼ ਟੂਰ 20 ਜਨਵਰੀ ਤੋਂ ਪਹਿਲੀ ਫਰਵਰੀ ਤੱਕ ਪੰਜਾਬ ਭਰ ਵਿੱਚ ਆਪ ਦਾ ਸਮਰਥਨ ਕਰਨ ਲਈ ਨਿਕਲ ਰਿਹਾ ਹੈ, ਜਿਸ ‘ਤੇ ਬਾਕੀ ਧਿਰਾਂ ਦੀ ਵੀ ਨਜ਼ਰ ਹੈ।
ਪਰ ਆਪ ਵਿਰੋਧੀ ਨਿਰਾਸ਼ ਨਾ ਹੋਣ, ਉਹਨਾਂ oakley womens sunglasses ਦੇ ਸਮਰਥਕ ਡਟੇ ਹੋਏ ਨੇ, ਖਬਰ ਹੈ ਕਿ ਅਮਰੀਕਾ ਤੋਂ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਜੀ ਜਨਾਬ ਗੁਰਮੀਤ ਗਿੱਲ ਜੀ ਆਪਣਾ ਕਾਰੋਬਾਰ ਛੱਡ ਕੇ ਕਾਂਗਰਸ ਦੇ ਸਮਰਥਨ ਕਰਨ ਵਿੱਚ ਜੋੜ ਤੋੜ ਲਾ ਰਹੇ ਨੇ।