• Home »
  • ਖਬਰਾਂ
  • » ਸਿੱਧੂ ਦੇ ਕਾਂਗਰਸ ‘ਚ ਜਾਣ ਦਾ ਮਾਮਲਾ

ਸਿੱਧੂ ਦੇ ਕਾਂਗਰਸ ‘ਚ ਜਾਣ ਦਾ ਮਾਮਲਾ

ਮਾਤਾ ਕੁਮਾਤਾ ਨਹੀਂ ਹੋਈ, ਪੁੱਤ ਕਪੁੱਤ ਹੋ ਗਿਆ-ਸਾਂਪਲਾ
-ਪੰਜਾਬੀਲੋਕ ਬਿਊਰੋ
ਭਾਜਪਾ ਨੂੰ ਛੱਡ ਕੇ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ‘ਚ ਸ਼ਾਮਲ ਹੋਣ ‘ਤੇ ਭਾਰਤੀ ਜਨਤਾ ਪਾਰਟੀ ਨੇ ਉਸ ਨੂੰ ਕਪੁੱਤ ਦੱਸਿਆ। ਭਾਜਪਾ ਦੇ ਸੂਬਾ ਪ੍ਰਧਾਨ ਵਿਜੇ ਸਾਂਪਲਾ ਨੇ ਆਖਿਆ ਕਿ ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਮਾਂ ਪਾਰਟੀ ਆਖਦਾ ਸੀ।  ਉਹ ਮਾਂ ਪਾਰਟੀ ਜਿਸਨੇ ਸਿੱਧੂ ਨੂੰ ਰਾਜਨੀਤਿਕ ਮੰਚ NFL Jerseys Cheap ਦਿੱਤਾ, ਰਾਜਨੀਤਿਕ ਪਹਿਚਾਣ ਦਿੱਤੀ, ਤਿੰਨ ਵਾਰ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਬਣਾਇਆ, ਪਤਨੀ ਨਵਜੋਤ ਕੌਰ ਸਿੱਧੂ ਨੂੰ ਵਿਧਾਇਕ ਫਿਰ ਸੰਸਦੀ ਸਕੱਤਰ ਬਣਾਇਆ, ਜਿਸ ਮਾਂ ਪਾਰਟੀ ਭਾਜਪਾ ਨੇ ਸਿੱਧੂ ਨੂੰ ਰਾਜ ਸਭਾ ਸਾਂਸਦ ਬਣਾਇਆ , ਪਾਰਟੀ ਦਾ ਸਟਾਰ ਪ੍ਰਚਾਰਕ ਬਣਾਇਆ, Cheap nfl Jerseys ਉਸ ਮਾਂ ਪਾਰਟੀ ਨਾਲ ਸਿੱਧੂ ਦਗਾ ਕਮਾ ਗਿਆ।  ਵਿਜੇ ਸਾਂਪਲਾ ਨੇ ਆਖਿਆ ਕਿ ਭਾਜਪਾ ਨੇ ਤਾਂ ਉਸਨੂੰ ਤੇ ਉਸਦੇ ਪਰਿਵਾਰ ਨੂੰ ਦਿੱਤਾ ਹੀ Cheap Ray Ban Sunglasses ਦਿੱਤਾ ਹੈ, ਲਿਆ ਕੁਝ ਨਹੀਂ, ਅਜਿਹੇ ਵਿੱਚ ਸਾਫ਼ ਹੈ ਕਿ ਮਾਤਾ ਕੁਮਾਤਾ ਨਹੀਂ ਹੋਈ, ਪੁੱਤ ਹੀ ਕਪੁੱਤ ਨਿਕਲਿਆ।
ਰਾਹੁਲ ਗਾਂਧੀ ਅੱਗੇ ਝੁਕ ਕੇ ਉਹਨਾਂ ਦੇ ਦਲ ਵਿੱਚ ਸ਼ਾਮਲ ਹੋਣ ਵਾਲੀ ਤਸਵੀਰ ‘ਤੇ ਟਿੱਪਣੀ ਕਰਦਿਆਂ ਵਿਜੇ ਸਾਂਪਲਾ ਨੇ ਆਖਿਆ ਕਿ ਕੱਲ ਤੱਕ ਤਾਂ ਨਵਜੋਤ ਸਿੱਧੂ ਹਰ ਮੰਚ ਤੋਂ ਰਾਹੁਲ ਗਾਂਧੀ ਲਈ ਪੱਪੂ ਸ਼ਬਦ ਦਾ ਪ੍ਰਯੋਗ ਕਰਦਾ ਸੀ ਤੇ ਅੱਜ ਉਹੀ ਪੱਪੂ ਸਿੱਧੂ ਦਾ ਸਿਆਸੀ ਗੁਰੂ ਬਣ ਗਿਆ। BIS  ਇਸ ਤੋਂ ਵੀ ਅਗਾਂਹ ਸਾਂਪਲਾ ਨੇ ਆਖਿਆ ਕਿ ਨਵਜੋਤ cheap football jerseys ਸਿੱਧੂ ਕੈਪਟਨ ਅਮਰਿੰਦਰ ਹੋਰਾਂ ਖ਼ਿਲਾਫ਼ ਬੋਲਦਿਆਂ ਰਜਵਾੜਾਸ਼ਾਹੀ ਰਾਜ ਨੂੰ ਖ਼ਤਮ ਕਰਨ ਦੀਆਂ ਗੱਲਾਂ ਕਰਦਾ ਸੀ ਤੇ ਅੱਜ ਇਹ ਰਜਵਾੜਾਸ਼ਾਹੀ ਉਸਨੂੰ ਪੰਜਾਬੀਅਤ ਦੀ ਸੇਵਾਦਾਰ ਦਿਸਣ ਲੱਗ ਪਈ।  ਭਾਜਪਾ ਨੇ ਨਵਜੋਤ ਸਿੱਧੂ ਦੇ ਇਸ ਕਦਮ ਨੂੰ ਨਿੱਜਤਾ, ਲਾਲਚ ਅਤੇ ਸਿਆਸਤ ਤੋਂ ਪ੍ਰੇਰਿਤ ਦੱਸਿਆ।