• Home »
  • ਖਬਰਾਂ
  • » ਸੈਂਕੜੇ ਬੱਚਿਆਂ ਨਾਲ ਕੁਕਰਮ ਕਰਨ ਵਾਲਾ ਕਾਬੂ

ਸੈਂਕੜੇ ਬੱਚਿਆਂ ਨਾਲ ਕੁਕਰਮ ਕਰਨ ਵਾਲਾ ਕਾਬੂ

-ਪੰਜਾਬੀਲੋਕ ਬਿਊਰੋ
ਦਿੱਲੀ ਪੁਲਿਸ ਨੇ ਜਿਉਂਦੇ ਜਾਗਦੇ ਹੈਵਾਨ ਨੂੰ ਕਾਬੂ ਕੀਤਾ ਹੈ, 38 ਸਾਲਾ ਟੇਲਰ ਸੁਨੀਲ ਰਸਤੋਗੀ ਨਾਮ ਦੇ ਇਸ ਸ਼ਖਸ ਨੇ ਪੁਲਿਸ wholesale nfl jerseys ਦੀ ਪੁੱਛਗਿੱਛ ‘ਚ ਖੁਲਾਸਾ ਕੀਤਾ ਹੈ ਕਿ ਉਸ ਨੇ 12 ਸਾਲਾਂ ‘ਚ 500 ਬੱਚਿਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਇਸ ਦੇ ਨਾਲ ਹੀ ਉਸ ਨੇ ਮੰਨਿਆ ਹੈ ਕਿ 2500 ਨਬਾਲਿਗਾਂ ਨਾਲ ਰੇਪ oakley outlet ਦੀ ਕੋਸ਼ਿਸ਼ ਵੀ ਕੀਤੀ ਹੈ। ਚੰਗੇ ਸਰਦੇ ਪੁੱਜਦੇ ਘਰ ਦਾ ਸੁਨੀਲ ਰਸਤੋਗੀ ਪੰਜ ਬੱਚਿਆਂ ਦਾ ਪਿਤਾ ਹੈ। ਉਸ ਨੂੰ ਦੋ ਬੱਚੀਆਂ ਨਾਲ ਰੇਪ ਦੀ ਕੋਸ਼ਿਸ ਕਰਨ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਸੁਨੀਲ ਜ਼ਿਆਦਾਤਰ 8 ਤੋਂ 10 ਸਾਲ cheap jerseys ਦੀਆਂ ਸਕੂਲ ਆਉਂਦੀਆਂ-ਜਾਂਦੀਆਂ ਬੱਚੀਆਂ ਨੂੰ ਨਿਸ਼ਾਨਾ ਬਣਾਉਂਦਾ ਸੀ। ਉਹ ਕਿਸੇ ਬਹਾਨੇ ਬੱਚੀਆਂ ਨੂੰ ਸੁੰਨਸਾਨ ਜਗਾ ਲੈ ਜਾਂਦਾ ‘ਤੇ ਉਹਨਾਂ fake oakleys ਨਾਲ ਰੇਪ ਕਰਦਾ ਸੀ। ਮੁਲਜ਼ਮ ਨੇ ਜ਼ਿਆਦਾਤਰ ਦਿੱਲੀ, ਉੱਤਰ KELUARGA ਪ੍ਰਦੇਸ਼ ਤੇ ਉੱਤਰਾਖੰਡ ‘ਚ ਇਹਨਾਂ ਕਰਤੂਤਾਂ ਨੂੰ ਅੰਜਾਮ ਦਿੱਤਾ ਹੈ। 2006 ‘ਚ ਅਜਿਹੇ ਇੱਕ ਮਾਮਲੇ ‘ਚ ਉਹ ਉੱਤਰਾਖੰਡ ਦੀ ਰੁਦਰਪੁਰ ਜੇਲ ‘ਚ 6 ਮਹੀਨੇ ਦੀ ਸਜ਼ਾ ਵੀ ਕੱਟ ਚੁੱਕਾ ਹੈ। ਫਿਲਹਾਲ ਪੁਲਿਸ ਉਸ ਤੋਂ 6 ਮਾਮਲਿਆਂ ‘ਚ ਪੁੱਛਗਿੱਛ ਕਰ ਰਹੀ ਹੈ। ਇਹਨਾਂ ‘ਚੋਂ ਤਿੰਨ ਕੇਸ ਦਿੱਲੀ ਦੇ, ਦੋ ਰੁਦਰਪੁਰ ਤੇ ਇੱਕ ਬਿਲਾਸਪੁਰ Cheap Ray Bans ਦਾ ਹੈ।