• Home »
  • ਖਬਰਾਂ
  • » ਮੁਲਕ ਦੀ 58 ਫੀਸਦੀ ਜਾਇਦਾਦ ‘ਤੇ 1 ਫੀਸਦੀ ਲੋਕਾਂ ਦਾ ਕਬਜ਼ਾ

ਮੁਲਕ ਦੀ 58 ਫੀਸਦੀ ਜਾਇਦਾਦ ‘ਤੇ 1 ਫੀਸਦੀ ਲੋਕਾਂ ਦਾ ਕਬਜ਼ਾ

-ਪੰਜਾਬੀਲੋਕ ਬਿਊਰੋ
ਮੁਲਕ ਵਿੱਚ ਅਮੀਰ ਗਰੀਬ ਦਾ ਪਾੜਾ ਹੋਰ ਵਧ ਚੁੱਕਿਆ ਹੈ। ਆਰਥਿਕਤਾ ਨੂੰ WS ਲੈ ਕੇ ਰਿਪੋਰਟ ਦੇਣ ਵਾਲੀ ਔਕਸਫੇਮ ਨੇ ਆਪਣੀ ਸਟੱਡੀ ਦਾ Cheap NFL Jerseys ਨਤੀਜਾ ਪੇਸ਼ ਕਰਦਿਆਂ ਦੱਸਿਆ ਹੈ ਕਿ ਦੇਸ਼ ray ban sunglasses sale ਦੀ 58 ਫੀਸਦੀ ਜਾਇਦਾਦ ‘ਤੇ ਮਹਿਜ ਇਕ ਫੀਸਦੀ ਲੋਕਾਂ ਦਾ ਕਬਜ਼ਾ ਹੈ। ਭਾਰਤ ਦੇ ਸਿਰਫ 57 ਵਿਅਕਤੀ ਵਿਸ਼ੇਸ਼ਾਂ ਕੋਲ 15 ਲੱਖ ਕਰੋੜ ਰੁਪਏ ਦੀ ਜਾਇਦਾਦ ਹੈ, ਤੇ ਇੰਨੀ ਹੀ ਜਾਇਦਾਦ ਦੇਸ਼ ਦੇ ਉਹਨਾਂ 70 ਫੀਸਦੀ ਲੋਕਾਂ ਦੇ ਹਿੱਸੇ ਹੈ, cheap jordans online ਜੋ ਆਰਥਿਕਤਾ ਪੱਖੋਂ ਹੇਠਲੇ ਪਾਇਦਾਨ ‘ਤੇ cheap jordans for sale ਖੜੇ ਨੇ।
ਵਿਸ਼ਵਿਕ ਪੱਧਰ ‘ਤੇ ਤਾਂ ਇਹ ਕਾਣੀ ਵੰਡ ਹੋਰ ਵੀ ਖਤਰਨਾਕ ਹੈ, ਦੁਨੀਆ ਦੀ ਅੱਧੀ ਦੌਲਤ ਮਹਿਜ 8 ਬੰਦਿਆਂ ਕੋਲ ਹੈ, ਜਿੰਨੀ ਬਾਕੀ ਗਰੀਬ ਲੋਕਾਂ ਕੋਲ ਹੈ।

Tags: