ਜੋਤੀ ਮਾਨ ਬਾਦਲ ਦਲ ‘ਚ ਸ਼ਾਮਲ

-ਪੰਜਾਬੀਲੋਕ ਬਿਊਰੋ
ਦੁਆਬੇ ਤੋਂ ਆਪ ਨੂੰ ਕਰਾਰਾ ਝਟਕਾ ਵੱਜਿਆ ਹੈ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਜਲੰਧਰ ਤੋਂ ਉਮੀਦਵਾਰ ਜੋਤੀ ਮਾਨ ਅਕਸ਼ਰਾ ਅਕਾਲੀ ਦਲ ‘ਚ ਸ਼ਾਮਲ ਹੋ ਗਈ ਹੈ। ਜੋਤੀ ਮਾਨ ਇਹਨਾਂ ਵਿਧਾਨ ਸਭਾ ਚੋਣਾਂ ‘ਚ ਸਰਗਰਮ ਨਹੀਂ ਸੀ। del ਇਹਨੀਂ ਦਿਨੀਂ ਵਿਧਾਨ ਸਭਾ ਚੋਣਾਂ ਦੇ ਸੀਜ਼ਨ ਦੌਰਾਨ wholesale football jerseys china ਆਮ ਆਦਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਆਪਣੇ ਉਮੀਦਵਾਰਾਂ ਲਈ ਪ੍ਰਚਾਰ ਕਰਨ ਸ਼ਹਿਰ ‘ਚ ਪੁੱਜ ਰਹੀ ਹੈ ਪਰ ਜਿਸ ਜੋਤੀ ਮਾਨ ਨੇ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਲਈ 2.54 hockey jerseys ਲੱਖ ਵੋਟਾਂ ਹਾਸਲ ਕੀਤੀਆਂ, ਉਸ ਦੀ ਹੁਣ cheap nfl jerseys ਪਾਰਟੀ ਦਾ ਕੋਈ ਵੀ ਆਗੂ ਸਾਰ ਨਹੀਂ ਲੈ ਰਿਹਾ, ਜਿਸ ਤੋਂ ਨਿਰਾਸ਼ ਹੋਈ ਜੋਤੀ ਮਾਨ ਅੱਜ ਅਕਾਲੀ ਦਲ ‘ਚ ਸ਼ਾਮਲ ਹੋ ਗਈ। ਕਝ ਚਿਰ ਪਹਿਲਾਂ ਜੋਤੀ ਮਾਨ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦਾ ਦੋਸ਼ ਲੱਗਾ ਸੀ।