• Home »
  • ਖਬਰਾਂ
  • » ਚੋਣਾਂ-127 ਸ਼ਿਕਾਇਤਾਂ ‘ਚੋਂ 112 ਦਾ ਨਿਪਟਾਰਾ

ਚੋਣਾਂ-127 ਸ਼ਿਕਾਇਤਾਂ ‘ਚੋਂ 112 ਦਾ ਨਿਪਟਾਰਾ

-ਪੰਜਾਬੀਲੋਕ ਬਿਊਰੋ
ਪੰਜਾਬ ਵਿਧਾਨ ਸਭਾ ਚੋਣਾਂ 2017 ਵਿਚ ਜਲੰਧਰ ਜ਼ਿਲੇ ਦੇ 9 ਵਿਧਾਨ ਸਭਾ ਹਲਕਿਆਂ ਵਿਚੋਂ ਚੋਣਾਂ ਸਬੰਧੀ ਹੁਣ ਤੱਕ 127 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਜਿਹਨਾਂ ਵਿਚੋਂ 112 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਜ਼ਿਲਾ ਚੋਣ ਅਫਸਰ ਸ੍ਰੀ ਕਮਲ ਕਿਸ਼ੋਰ ਯਾਦਵ ਨੇ ਦੱਸਿਆ ਕਿ ਸਭ ਤੋਂ ਵੱਧ ਸ਼ਿਕਾਇਤਾਂ ਉਤਰੀ ਵਿਧਾਨ ਸਭਾ ਹਲਕੇ ਵਿਚੋਂ ਪ੍ਰਾਪਤ ਹੋਈਆਂ ਹਨ। ਉਹਨਾਂ ਕਿਹਾ ਕਿ ਇਸ ਹਲਕੇ ਵਿਚੋਂ ਪ੍ਰਾਪਤ 26 ਸਿਕਾਇਤਾਂ ਵਿਚੋਂ 19 ਸ਼ਿਕਾਇਤਾਂ Cheap NFL Jerseys ਦਾ ਨਿਪਟਾਰਾ ਕਰ ਦਿੱਤਾ ਗਿਆ ਹੈ,ਜਦ ਕਿ ਬਾਕੀ ‘ਤੇ ਕਾਰਵਾਈ ਜਾਰੀ ਹੈ। ਇਸ ਤੋਂ ਇਲਾਵਾ ਜ਼ਿਲਾ ਪੱਧਰ ‘ਤੇ ਪ੍ਰਾਪਤ 18 ਸ਼ਿਕਾਇਤਾਂ ਵਿਚੋਂ 18 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਜਦਕਿ ਫਿਲੌਰ ਵਿਧਾਨ ਸਭਾ ਹਲਕੇ ਵਿਚੋਂ 2 ਸ਼ਿਕਾਇਤਾਂ ਵਿਚੋਂ Цитата 2, ਨਕੋਦਰ ਦੀਆਂ 10 ਸ਼ਿਕਾਇਤਾਂ cheap jordans for sale ਵਿਚੋਂ 9, ਸ਼ਾਹਕੋਟ ਦੀਆਂ 7 ਸ਼ਿਕਾਇਤਾਂ ਵਿਚੋਂ 6, ਕਰਤਾਰਪੁਰ ਦੀਆਂ 10 ਸ਼ਿਕਾਇਤਾਂ ਵਿਚੋਂ 10, ਜਲੰਧਰ ਵੈਸਟ ਦੀਆਂ 20 ਵਿਚੋਂ 17 ਸ਼ਿਕਾਇਤਾਂ, ਜਲੰਧਰ ਸੈਂਟਰਲ ਦੀਆਂ 17 ਸ਼ਿਕਾਇਤਾਂ ਵਿਚੋਂ 16, ਜਲੰਧਰ ਕੈਂਟ ਦੀਆਂ 13 ਵਿਚੋਂ 11 ਸ਼ਿਕਾਇਤਾਂ ਅਤੇ ਆਦਮਪੁਰ ਦੀਆਂ hockey jerseys 4 ਵਿਚੋਂ 4 ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 18 ਸੂਚਨਾ ਦੀ ਮੰਗ ਕੀਤੀ ਗਈ ਸੀ ਉਹ ਵੀ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ।