ਚੋਣ ਸੀਜ਼ਨ ‘ਚ ਬਗਾਵਤਾਂ ਦਾ ਮਹੌਲ

ਮੋਹਨ ਲਾਲ ਤੇ ਜਗਬੀਰ ਬਰਾੜ ਵਲੋਂ ਬਗਾਵਤ
ਮੁਲਾਇਮ ਪੁੱਤ ਦੇ ਖਿਲਾਫ ਲੜਨਗੇ ਚੋਣ
-ਪੰਜਾਬੀਲੋਕ ਬਿਊਰੋ
ਬਾਦਲ ਦਲ ਦੇ ਸਾਬਕਾ ਵਿਧਾਇਕ ਤੇ ਅਵਾਜ਼ ਏ ਪੰਜਾਬ ਫਰੰਟ ਛੱਡ ਕੇ ਕਾਂਗਰਸ ਵਿੱਚ ਆਏ ਪਰਗਟ ਸਿੰਘ ਨੂੰ ਕਾਂਗਰਸ ਨੇ ਜਲੰਧਰ ਕੈਂਟ ਤੋਂ ਟਿਕਟ ਦੀ ਹਰੀ ਝੰਡੀ ਦੇ ਦਿੱਤੀ ਹੈ, ਪਰ ਇੱਥੋਂ ਟਿਕਟ ਦੀ ਆਸ ਵਿੱਚ ਬੈਠੇ las ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਨੇ ਪ੍ਰਗਟ ਸਿੰਘ ਵਿਰੁੱਧ ਬਗ਼ਾਵਤ ਦਾ ਬਿਗਲ ਵਜਾ ਦਿੱਤਾ ਹੈ। ਉਹ ਅਜ਼ਾਦ ਚੋਣ ਲੜਨ Cheap Ray Ban Sunglasses ਲਈ ਸਮਰਥਕਾਂ ਨਾਲ ਵਿਚਾਰ ਚਰਚਾ ਕਰਦੇ ਸੁਣੇ ਜਾ ਰਹੇ ਨੇ।
ਓਧਰ Fake Oakleys ਬੀ ਜੇ ਪੀ ਦੇ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਨੇ ਬਾਗੀ ਹੋ ਪਾਰਟੀ ਖਿਲਾਫ ਝੰਡਾ ਚੁੱਕ ਲਿਆ ਹੈ। ਮਾਸਟਰ ਮੋਹਨ ਲਾਲ ਨੇ ਪਠਾਨਕੋਟ ਤੋਂ ਅਜਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਉਹ ਭਲਕੇ ਅਜਾਦ ਉਮੀਦਵਾਰ ਵਜੋਂ ਨਾਮਜ਼ਦਗੀ ਭਰਨਗੇ।
ਓਧਰ ਯੂ ਪੀ ਵਿੱਚ ਸੱਤਾਧਾਰੀ ਧਿਰ ਦੀ ਪਰਿਵਾਰ ਵਿੱਚ ਹੋਂਦ ਦੀ ਲੜਾਈ ਤੇਜ਼ ਹੋ ਗਈ cheap jerseys wholesale ਹੈ। ਪਾਰਟੀ ਦੇ ਸੰਸਥਾਪਕ ਮੁਲਾਇਮ ਸਿੰਘ ਯਾਦਵ ਨੇ ਅੱਜ ਦੋਸ਼ ਲਾਇਆ ਹੈ ਕਿ ਸੂਬੇ ਦੇ ਮੁੱਖ ਮੰਤਰੀ, ਤੇ ਉਹਨਾਂ ਦੇ ਫਰਜ਼ੰਦ ਅਖਿਲੇਸ਼ ਯਾਦਵ ਦਾ ਮੁਸਲਮਾਨਾਂ ਪ੍ਰਤੀ ਨਜ਼ਰੀਆ ਨਕਾਰਾਤਮਕ ਹੈ, ਤੇ ਜੇ ਅਖਿਲੇਸ਼ ਨੇ ਉਹਨਾਂ ਦੀ ਗੱਲ ਨੂੰ ਤਵੱਜੋਂ ਨਾ ਦਿੱਤੀ ਤਾਂ ਉਹ ਅਖਿਲੇਸ਼ ਦੇ ਖਿਲਾਫ ਹੀ ਚੋਣ ਲੜਨਗੇ।