• Home »
  • ਖਬਰਾਂ
  • » ਕੈਪਟਨ ਦੇ ਆਉਣ ਨਾਲ ਲੰਬੀ ‘ਚ ਕੋਈ ਫਰਕ ਨਹੀਂ-ਬਾਦਲ

ਕੈਪਟਨ ਦੇ ਆਉਣ ਨਾਲ ਲੰਬੀ ‘ਚ ਕੋਈ ਫਰਕ ਨਹੀਂ-ਬਾਦਲ

-ਪੰਜਾਬੀਲੋਕ ਬਿਊਰੋ<br Cheap Jordan Sale />
ਲੰਬੀ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣ ਲੜਨ ਦੇ ਕੀਤੇ ਗਏ ਐਲਾਨ ਉੱਤੇ ਟਿੱਪਣੀ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਹੈ ਕਿ ਇਸ ਨਾਲ ਉਹਨਾਂ ਨੂੰ ਕੋਈ ਫ਼ਰਕ ਨਹੀਂ ਪੈਦਾ। ਸਗੋਂ ਉਹਨਾਂ ਦੀ ਲੜਾਈ ਹੋਰ ਸੌਖੀ ਹੋ ਗਈ ਹੈ। ਉਹਨਾਂ ਆਖਿਆ ਕਿ ਲੰਬੀ ਦੇ ਲੋਕਾਂ ਨੂੰ ਪਤਾ ਹੈ ਕਿ ਇੱਕ ਉਮੀਦਵਾਰ ਪਟਿਆਲਾ ਤੋਂ ਆਇਆ ਹੈ ਤੇ ਦੂਜਾ ਦਿੱਲੀ ਤੋਂ। ਵੱਡੇ ਬਾਦਲ ਨੇ ray ban sunglasses ਕੈਪਟਨ ਤੇ ਜਰਨੈਲ ਸਿੰਘ ਨੂੰ ਮੌਸਮੀ ਬਟੇਰਾ ਤੱਕ ਆਖ ਦਿੱਤਾ। ਉਹਨਾਂ Spur ਆਖਿਆ ਕਿ ਮੈਂ ਤਾਂ ਲੰਬੀ ਦੇ ਲੋਕਾਂ ਨਾਲ ਪਿਛਲੇ 70 ਸਾਲਾਂ ਤੋਂ ਜੁੜਿਆ ਹੋਇਆਂ। ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਾਦਲ ਨੇ ਦਲ ਬਦਲੂ ਤੇ ਸੌਦੇਬਾਜ਼ ਆਖਿਆ। ਉਹਨਾਂ ਆਖਿਆ ਨਵਜੋਤ ਸਿੰਘ ਸਿੱਧੂ ਨੂੰ ਮੀਡੀਆ ਵਧਾ ਚੜਾਅ ਕੇ ਪੇਸ਼ ਕਰ ਰਿਹਾ ਹੈ। ਉਹਨਾਂ ਆਖਿਆ ਜਿਸ ਮਾਂ ਪਾਰਟੀ ਨੇ ਸਭ ਕੁਝ ਦਿੱਤਾ, ਸਿੱਧੂ ਉਸ ਨੂੰ ਹੀ ਛੱਡ ਆਇਆ। ਨਵਜੋਤ ਨੇ ਕਾਂਗਰਸ ਨੂੰ cheap football jerseys china ਕੌਸ਼ਲਯਾ oakley outlet ਮਾਂ ਕਿਹਾ ਹੈ ਤਾਂ ਵੱਜੇ ਬਾਦਲ ਸਾਹਿਬ ਨੇ ਟਿਚਰ ਕੀਤੀ ਕਿ ਸਿੱਧੂ ਦੱਸ ਦੇਵੇ ਕਿ ਉਹਦੀਆਂ ਕਿੰਨੀਆਂ ਮਾਵਾਂ ਨੇ?
ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਜਲਾਲਾਬਾਦ ਵਿੱਚ ਰਵਨੀਤ ਸਿੰਘ ਬਿੱਟੂ ਨੂੰ ਉਮੀਦਵਾਰ ਬਣਾਏ ਜਾਣ ਦੀ ਚੱਲ ਰਹੀ ਚਰਚਾ ਉੱਤੇ ਪ੍ਰਕਾਸ਼ ਸਿੰਘ cheap jerseys china ਬਾਦਲ ਨੇ ਆਖਿਆ ਕਿ ਆ ਲੈਣ ਦਿਓ, ਬਿੱਟੂ ਕੋਈ ਔਰੰਗਜ਼ੇਬ ਨਹੀਂ ਹੈ।