• Home »
  • ਖਬਰਾਂ
  • » ’84 ਕਤਲੇਆਮ ਮਾਮਲੇ ਦੀ ਸਟੇਟਸ ਰਿਪੋਰਟ ਮੰਗੀ

’84 ਕਤਲੇਆਮ ਮਾਮਲੇ ਦੀ ਸਟੇਟਸ ਰਿਪੋਰਟ ਮੰਗੀ

-ਪੰਜਾਬੀਲੋਕ ਬਿਊਰੋ
ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਹਮੇਸ਼ਾ ਵਾਂਗ ਇਸ ਵਾਰ ਵੀ dönüyor 1984 ਸਿੱਖ ਕਤਲੇਆਮ ਦਾ ਮੁੱਦਾ ਗਰਮਾਅ ਰਿਹਾ ਹੈ ਇਕ ਤਾਂ ਦਿੱਲੀ ਵਿੱਚ ਸੱਚ ਦੀ ਕੰਧ ਨੂੰ ਜਨਤਾ
ਦੇ ਸਮਰਪਿਤ ਕੀਤਾ ਗਿਆ ਹੈ, ਦੂਜਾ ਸੁਪਰੀਮ ਕੋਰਟ ਦਾ ਆਦੇਸ਼ ਵੀ ਮਾਮਲਾ ਗਰਮਾਅ ray ban outlet ਰਿਹਾ ਹੈ। ਸਿੱਖ ਕਤਲੇਆਮ ਮਾਮਲੇ ਸਬੰਧੀ ਸੁਪਰੀਮ ਕੋਰਟ ਦੀ ਨਿਗਰਾਨੀ ‘ਚ ਐਸ.ਆਈ.ਟੀ. ਜਾਂਚ ਲਈ ਪਟੀਸ਼ਨ ਦਾਖਲ ਕੀਤੀ ਗਈ ਹੈ, ਇਸ ‘ਤੇ ਕੋਰਟ ਨੇ ਕੇਂਦਰ ਸਰਕਾਰ ਨੂੰ ਚਾਰ ਹਫ਼ਤੇ ਅੰਦਰ ਸਟੇਟਸ ਰਿਪੋਰਟ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ jordan retro 1 ਹੈ। ਮਾਮਲੇ ਦੀ ਅਗਲੀ ਸੁਣਵਾਈ 20 ਫਰਵਰੀ ਨੂੰ ਹੋਵੇਗੀ।
ਯਾਦ ਰਹੇ ਦਿੱਲੀ ਅਦਾਲਤ ਨੇ ਮਾਮਲੇ ਦੇ ਦੋਸ਼ੀ ਸੱਜਣ ਕੁਮਾਰ ਨੂੰ ਅਗਾਊਂ ਜ਼ਮਾਨਤ ਦਿੱਤੀ ਸੀ। ਇਸ ਦਾ ਪੀੜਤਾਂ ਵੱਲੋਂ ਸਖਤ cheap jordans online ਵਿਰੋਧ ਜਤਾਇਆ Cheap Jordan Shoes ਗਿਆ ਸੀ। cheap jerseys ਇਸ ਤੋਂ ਪਹਿਲਾਂ ਅਦਾਲਤ ਨੇ ਸੱਜਣ ਕੁਮਾਰ ਦੀ ਜੱਜ ਬਦਲਣ ਦੀ ਅਪੀਲ ਨੂੰ ਖਾਰਜ ਕੀਤਾ ਸੀ।