• Home »
  • ਖਬਰਾਂ
  • » ਟਿਕਟ ਨਾ ਮਿਲਣ ਕਰਕੇ ਚੌਧਰੀ ਦੇ ਪਤੀ ਦੀ ਮੌਤ

ਟਿਕਟ ਨਾ ਮਿਲਣ ਕਰਕੇ ਚੌਧਰੀ ਦੇ ਪਤੀ ਦੀ ਮੌਤ

-ਪੰਜਾਬੀਲੋਕ ਬਿਊਰੋ
ਬੀਬੀ ਸੰਤੋਸ਼ ਚੌਧਰੀ ਨੂੰ ਟਿਕਟ ਨਾ ਮਿਲਣ ਕਰਕੇ ਉਹਨਾਂ ਦੇ ਪਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ, ਬੇਹੱਦ ਦੁਖਦ ਖਬਰ ਹੈ..
ਇਸ ਖਬਰ ਨਾਲ ਕਾਮਰੇਡ ਸਰਦਾਰਾ ਸਿੰਘ ਮਾਹਲ ਦੀ ਟਿੱਪਣੀ ਜ਼ਿਹਨ ‘ਚ desire ਦੌੜ ਰਹੀ ਹੈ, ਜਿਹਨਾਂ ਮਸ਼ਕਰੀ ਕੀਤੀ ਸੀ ਕਿ ਜੇ ਆਪ ਵਾਲੇ ਹਾਰ ਗਏ ਤਾਂ ਬਹੁਤ ਸਾਰੇ ਪ੍ਰਵਾਸੀ ਪੰਜਾਬੀਆਂ ਨੂੰ ਦਿਲ ਦਾ ਦੌਰਾ ਪੈ ਜਾਣਾ ਹੈ..
ਕਿਸੇ ਧਿਰ ਨਾਲ ਵੀ ਜਜ਼ਬਾਤ ਦਿਲ ਦੀ ਗਹਿਰਾਈ ਤੋਂ ਜੁੜੇ ਹੋਣ ਤਾਂ ਇਹ ਹੋ ਵੀ ਸਕਦਾ ਹੈ.. ??
ਜਿਵੇਂ ਬੀਬੀ ਚੌਧਰੀ ਦੇ ਪਤੀ ਰਾਮ ਲੁਭਾਇਆ ਨਾਲ ਹੋਇਆ ਹੈ, ਉਹਨਾਂ ਨੇ ਸ਼ਾਮ ਚੌਰਾਸੀ ਹਲਕੇ ਵਿੱਚ cheap jerseys china ਕਾਂਗਰਸ ਦੀ ਅਗਵਾਈ ਕੀਤੀ, ਵਿਧਾਇਕ ਵੀ ਬਣੇ, ਪਾਰਟੀ ਦਾ ਲੜ ਪਰਿਵਾਰ ਨੂੰ ਹੀ ਫੜਾਈ ਰੱਖਣਾ ਚਾਹੁੰਦੇ ਸਨ, ਪਿਛਲੀ ਵਾਰ ਆਪ ਚੋਣ ਲੜੇ ਸਨ, ਐਤਕੀਂ ਸੰਤੋਸ਼ ਚੌਧਰੀ ਨੂੰ ਟਿਕਟ ਦਿਵਾਉਣਾ ਚਾਹੁੰਦੇ ਸਨ, ਪੂਰੀ ਵਾਹ ਲਾ ਰਹੇ ਸਨ ਪਰ ਪਾਰਟੀ ਨੇ ਟਿਕਟ ਕੱਟ ਕੇ ਪਵਨ ਆਦੀਆ ਨੂੰ ਦੇ ਦਿੱਤੀ, ਨਿਰਾਸ਼ਾ ਵਿੱਚ ਰਾਮ ਲੁਭਾਇਆ ਜੀ ਦਾ ਦਿਲ ਫੇਲ ਹੋ ਗਿਆ, ਕਹਿਣ ਵਾਲੇ ਤਾਂ ਇਹੀ ਕਹਿੰਦੇ ਨੇ।  ਖੁਦ ਬੀਬੀ ਸੰਤੋਸ਼ ਚੌਧਰੀ ਨੇ ਵੀ ਇਹੋ ਕਿਹਾ ਹੈ ਕਿ cheap oakleys ਮੇਰੇ ਪਤੀ ਨੇ ਜਿਹਨਾਂ ਆਗੂਆਂ ਨੂੰ ਮੂਹਰੇ ਕੀਤਾ, ਉਹ ਉਹਨਾਂ ਨੂੰ ਮੰਚ ਤੋਂ ਲੈ ਕੇ ਫੀਲਡ ਤੱਕ ਲਗਾਤਾਰ ਹਾਸ਼ੀਏ ‘ਤੇ ਧੱਕਦੇ ਰਹੇ ਤੇ ਨੀਚਾ ਦਿਖਾਉਂਦੇ ਰਹੇ, ਇਥੋਂ ਤੱਕ ਕਿ ਕਈ ਸਮਾਗਮਾਂ ਵਿੱਚ ਤਾਂ ਉਹਨਾਂ ਨੂੰ ਬਹਿਣ ਲਈ ਕੁਰਸੀ ਤੱਕ ਨਹੀਂ ਸੀ ਦਿੱਤੀ ਜਾਂਦੀ, ਮੇਰੇ ਪਤੀ ਦੀ ਪਿੱਠ ਵਿੱਚ ਛੁਰਾ ਮਾਰਿਆ ਗਿਆ, ਪਰ ਟਿਕਟ ਕੱਟੇ ਜਾਣ ਤੋਂ ਐਨਾ ਪ੍ਰੇਸ਼ਾਨ ਸਨ, ਇਸ ਦਾ ਬੀਬੀ ਕਹਿੰਦੀ ਮੈਨੂੰ ਵੀ ਪਤਾ ਨਹੀਂ cheap China Jerseys ਸੀ।
ਪਰ ਭਾਣਾ ਤਾਂ ਵਾਪਰ ਚੁੱਕਿਆ ਹੈ।