• Home »
  • ਖਬਰਾਂ
  • » ਸੁਰਜੀਤ ਸਿੰਘ ਬਰਨਾਲਾ ਦਾ ਦਿਹਾਂਤ

ਸੁਰਜੀਤ ਸਿੰਘ ਬਰਨਾਲਾ ਦਾ ਦਿਹਾਂਤ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਤਾਮਿਲਨਾਡੂ ਦੇ ਸਾਬਕਾ ਗਵਰਨਰ ਸੁਰਜੀਤ ਸਿੰਘ ਬਰਨਾਲਾ ਦਾ ਅੱਜ ਪੀ.ਜੀ.ਆਈ. ਵਿਖੇ ਦਿਹਾਂਤ ਹੋ ਗਿਆ, ਅੰਤਿਮ ਸੰਸਕਾਰ ਰਾਮ ਬਾਗ਼ ਬਰਨਾਲਾ ਵਿਖੇ 15 ਜਨਵਰੀ ਦਿਨ ਐਤਵਾਰ ਨੂੰ ਸ਼ਾਮ 4 ਵਜੇ ਹੋਵੇਗਾ।ਸੁਰਜੀਤ ਸਿੰਘ ਬਰਨਾਲਾ ਦੀ ਸਿਹਤ ਕਾਫੀ ਦਿਨਾਂ ਤੋਂ ਖਰਾਬ ਚੱਲ ਰਹੀ ਸੀ, ਜਿਸ ਕਾਰਨ ਉਨ੍ਹਾਂ ਨੂੰ ਪੀ. ਜੀ. ਆਈ. ਭਰਤੀ ਕਰਾਇਆ ਗਿਆ паспорт ਸੀ। ਡਾਕਟਰਾਂ cheap nba jerseys ਵਲੋਂ ਬਰਨਾਲਾ ਦੀ ਹਾਲਤ ਲਗਾਤਾਰ ਗੰਭੀਰ ਦੱਸੀ ਜਾ ਰਹੀ cheap jordans online ਸੀ। ਸੁਰਜੀਤ ਸਿੰਘ throwback jerseys ਬਰਨਾਲਾ ਨੇ ਸ਼ਨੀਵਾਰ ਦੀ ਸ਼ਾਮ ਨੂੰ ਪੀ. ਜੀ. ਆਈ. ‘ਚ ਆਖਰੀ ਸਾਹ ਲਏ।  ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ‘ਚ ਸੋਗ ਦੀ ਲਹਿਰ ਛਾ ਗਈ Ray Ban Outlet ਹੈ। ਜ਼ਿਕਰਯੋਗ ਹੈ ਕਿ ਸੁਰਜੀਤ ਸਿੰਘ ਬਰਨਾਲਾ 29 ਸਤੰਬਰ, 1985 ਤੋਂ Cheap Jerseys 11 ਮਈ, 1987 ਤੱਕ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਸਨ।