• Home »
  • ਖਬਰਾਂ
  • » ਕਾਂਗਰਸ ਨੇ ਬਿੱਟੂ ਦੀ ਟਿਕਟ ਕੱਟ ਕੇ ਗੁਪਤਾ ਨੂੰ ਦਿੱਤੀ

ਕਾਂਗਰਸ ਨੇ ਬਿੱਟੂ ਦੀ ਟਿਕਟ ਕੱਟ ਕੇ ਗੁਪਤਾ ਨੂੰ ਦਿੱਤੀ

-ਪੰਜਾਬੀਲੋਕ ਬਿਊਰੋ
ਕਾਂਗਰਸ ਨੇ ਕੱਲ ਸ਼ਾਮ ਤੱਕ ਦੋ ਉਮੀਦਵਾਰ ਬਦਲ ਦਿੱਤੇ, ਜਲੰਧਰ ਨਾਰਥ ਤੋਂ ਤੇਜਿੰਦਰ ਬਿੱਟੂ ਦਾ ਵੱਡੀ ਪੱਧਰ ‘ਤੇ ਵਿਰੋਧ ਹੋ ਰਿਹਾ ਸੀ Cheap Jordan Shoes ਉਸ ਦੀ ਥਾਂ ਰਾਜਕੁਮਾਰ ਗੁਪਤਾ ਨੂੰ ਟਿਕਟ условиях ਦਿੱਤੀ ਗਈ ਹੈ, ਭਦੌੜ ਤੋਂ ਨਿਰਮਲ ਸਿੰਘ ਨਿੰਮਾ ਦੀ ਥਾਂ ਜੋਗਿੰਦਰ ਪੰਜਗਰਾਈਂ ਨੂੰ ਟਿਕਟ ਦੇ ਦਿੱਤੀ ਹੈ। ਕੁਝ ਸੀਟਾਂ ‘ਤੇ ਗੱਲ ਨਹੀਂ ਬਣ ਰਹੀ, oakley outlet ਜਲੰਧਰ wholesale nfl jerseys ਕੈਂਟ ਪਰਗਟ ਸਿੰਘ ਕਰਕੇ, ਲੁਧਿਆਣਾ ਈਸਟ Fake Oakleys ਮਨੀਸ਼ ਤਿਵਾੜੀ ਕਰਕੇ, ਅੰਮ੍ਰਿਤਸਰ ਈਸਟ ਨਵਜੋਤ ਸਿੱਧੂ cheap jordans for sale ਕਰਕੇ ਅੜੀ ਪਈ ਹੈ। ਲੰਬੀ, ਜਲਾਲਾਬਾਦ, ਮਾਨਸਾ ਸੀਟ ਬਾਰੇ ਵੀ ਹਾਲੇ ਫੈਸਲਾ ਨਹੀਂ ਹੋ ਸਕਿਆ।
ਕਾਂਗਰਸ ਹੁਣ ਤੱਕ 108 ਸੀਟਾਂ ‘ਤੇ ਉਮੀਦਵਾਰ ਐਲਾਨ ਚੁੱਕੀ ਹੈ।