• Home »
  • ਖਬਰਾਂ
  • » ਅਕਾਲੀ ਉਮੀਦਵਾਰ ਵਲੋਂ ਕੌਕਟੇਲ ਪਾਰਟੀ!!

ਅਕਾਲੀ ਉਮੀਦਵਾਰ ਵਲੋਂ ਕੌਕਟੇਲ ਪਾਰਟੀ!!

-ਪੰਜਾਬੀਲੋਕ ਬਿਊਰੋ
ਖਰੜ cheap jordan shoes ਤੋਂ ਅਕਾਲੀ ਉਮੀਦਵਾਰ Oakleys Outlet ਰਣਜੀਤ ਸਿੰਘ ਗਿੱਲ cheap China Jerseys ਵਲੋਂ ਪਾਰਟੀ ਦੇ ਸਮਰਥਕਾਂ ਤੇ ਮੀਡੀਆ ਕਰਮੀਆਂ ਲਈ ਕੌਕਟੇਲ ਪਾਰਟੀ ਵੀਰਵਾਰ ਦੀ ਰਾਤ ਨੂੰ ਰੱਖੀ ਗਈ ਸੀ, ਚੋਣ cheap nfl jerseys ਕਮਿਸ਼ਨ ਦੀ ਫਲਾਈਂਗ ਟੀਮ ਨੇ ਰੇਡ ਮਾਰੀ ਤਾਂ cheap nhl jerseys ਗਿੱਲ ਤੇ ਪਾਰਟੀ ਪ੍ਰਬੰਧਕ ਸਮਰਥਕਾਂ ਸਮੇਤ ਖਿਸਕ ਗਏ, ਬਚੇ ਕੁਝ ਲੋਕਾਂ ਨੇ ਇਸ ਨੂੰ ਨਿੱਜੀ ਪਾਰਟੀ ਦੱਸ ਕੇ ਟੀਮ ਵਾਪਸ ਭੇਜ ਦਿੱਤੀ। ਹੈਰਾਨੀ ਹੋਈ ਕਿ ਚੋਣ ਕਮਿਸ਼ਨ ਦੀ ਟੀਮ ਨੇ ਇਸ ਦੀ ਜਾਣਕਾਰੀ ਨਾ ਤਾਂ ਜ਼ਿਲਾ ਚੋਣ ਅਫਸਰ ਨੂੰ ਦਿੱਤੀ, ਤੇ Whole ਨਾ ਹੀ ਰਿਟਰਨਿੰਗ ਅਫਸਰ ਨੂੰ..।