• Home »
  • ਖਬਰਾਂ
  • » ਮੁਕਤਸਰ ‘ਚ ਭਾਜਪਾਈ ਨਰਾਜ਼, ਬਾਦਲ ਨੇ ਮੀਟਿੰਗ ਛੱਡੀ

ਮੁਕਤਸਰ ‘ਚ ਭਾਜਪਾਈ ਨਰਾਜ਼, ਬਾਦਲ ਨੇ ਮੀਟਿੰਗ ਛੱਡੀ

-ਪੰਜਾਬੀਲੋਕ ਬਿਊਰੋ
ਲੰਬੀ ਦੇ ਪਿੰਡ ਰੱਤਾ ਖੇੜਾ ਵਿੱਚ ਵਾਪਰੇ ਜੁੱਤੀ ਕਾਂਡ ਮਗਰੋਂ ਹਾਲਾਤ ਦਾ ਜਾਇਜ਼ਾ ਲੈਣ wholesale jerseys ਤੇ ਚੋਣ ਰਣਨੀਤੀ ਦੇ ਪੈਂਤੜੇ ਘੜਨ ਲਈ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਅਕਾਲੀ ਭਾਜਪਾ флешку ਗੱਠਜੋੜ ਦੀ ਮੀਟਿੰਗ ਹੋਣੀ ਸੀ, ਜਿਸ ਦੀ ਅਗਵਾਈ ਮੁੱਖ ਮੰਤਰੀ ਪ੍ਰਕਾਸ਼ ਸਿੰਘ cheap nfl jerseys ਬਾਦਲ ਨੇ ਕਰਨੀ ਸੀ, ਪਰ ਮੀਟਿੰਗ ਤੋਂ ਪਹਿਲਾਂ ਹੀ ਹੰਗਾਮਾ ਹੋ ਗਿਆ।  ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਹੀ ਭਾਜਪਾ ਵਰਕਰਾਂ ਦਾ ਅਕਾਲੀਆਂ ਨਾਲ ਗੁੱਸਾ ਫੁੱਟ jordan retro 11 ਪਿਆ, ਦੋਵਾਂ ਧਿਰਾਂ ਵਿੱਚ ਤਲਖੀ ਹੋਣ ਤੋਂ ਰੋਕਣ ਲਈ ਅੱਗੇ ਆਈ ਪੁਲਿਸ  ਤੇ ਭਾਜਪਾ ਵਰਕਰਾਂ ਵਿਚਾਲੇ ਹਲਕੀ ਧੱਕਾ-ਮੁੱਕੀ ਵੀ ਹੋਈ ਦੱਸੀ ਜਾ ਰਹੀ ਹੈ, ਜਿਸ ਤੋਂ ਬਾਅਦ ਭਾਜਪਾ ਵਰਕਰਾਂ ਵਲੋਂ ਮੀਟਿੰਗ ਦਾ ਬਾਈਕਾਟ ਕਰ ਦਿੱਤਾ ਗਿਆ।  ਮੀਟਿੰਗ Cheap Jordans ਵਿਚ ray ban outlet ਚੱਲ ਰਹੇ ਵਿਵਾਦ ਦਾ ਜਿਵੇਂ ਹੀ ਮੁੱਖ ਮੰਤਰੀ ਬਾਦਲ ਨੂੰ ਪਤਾ ਲੱਗਾ ਤਾਂ ਉਹ ਰਸਤੇ ਵਿਚੋਂ ਹੀ ਮੁੜ ਗਏ।