• Home »
  • ਖਬਰਾਂ
  • » ਕੇਜਰੀਵਾਲ ਦਾ ਜਲੰਧਰ ‘ਚ ਭਰਵਾਂ ਰੋਡ ਸ਼ੋਅ

ਕੇਜਰੀਵਾਲ ਦਾ ਜਲੰਧਰ ‘ਚ ਭਰਵਾਂ ਰੋਡ ਸ਼ੋਅ

-ਪੰਜਾਬੀਲੋਕ ਬਿਊਰੋ<br On />
ਪੰਜਾਬ ਦੌਰੇ ਦੇ ਤੀਜੇ ਦਿਨ ਅਰਵਿੰਦ ਕੇਜਰੀਵਾਲ ਨੇ ਅੱਜ ਜਲੰਧਰ ਦੇ ਚਾਰੇ ਵਿਧਾਨ ਸਭਾ ਹਲਕਿਆਂ ‘ਚ ਰੋਡ ਸ਼ੋਅ ਕੀਤਾ।  ਦੋਆਬੇ ‘ਚ ਪਾਰਟੀ ਦੀ ਮਜ਼ਬੂਤੀ ਲਈ ਆਪ ਨੇ ਰੋਡ ਸ਼ੋਅ ਦਾ ਰਸਤਾ ਚੁਣਿਆ ਹੈ। ਇਸ ਰੋਡ ਸ਼ੋਅ ਨੂੰ ਭਰਵਾਂ NFL Jerseys Cheap ਹੁੰਗਾਰਾ ਵੀ ਮਿਲਿਆ। ਅਰਵਿੰਦ ਕੇਜਰੀਵਾਲ ਨੇ ਇਥੇ ਕਿਹਾ ਹੈ ਕਿ ਪੰਜਾਬ ਵਿਚ ਆਪ ਦੀ ਸਰਕਾਰ ਆਉਣ ‘ਤੇ ਸੂਬੇ ਦੀ ਹਾਲਤ ਬਦਲੇਗੀ ਕਿਉਂਕਿ ਅਕਾਲੀ, ਕਾਂਗਰਸੀ ਮਿਲ ਕੇ ਸੂਬੇ ਨੂੰ ਲੁੱਟਦੇ cheap Air Jordans ਰਹੇ replica oakleys ਨੇ। ਰੋਡ ਸ਼ੋਅ ਦੌਰਾਨ ਥਾਂ ਥਾਂ ਪਾਰਟੀ ਵਰਕਰਾਂ ਤੇ ਸਮਰਥਕਾਂ ਨੇ ਉਹਨਾਂ ‘ਤੇ ਫੁੱਲਾਂ ਦਾ ਮੀਂਹ ਵਰਾਇਆ।