• Home »
  • ਖਬਰਾਂ
  • » ਫਾਸਟ ਵੇਅ ਦੀ ਗੱਡੀ ‘ਚੋਂ ਨਗਦੀ ਬਰਾਮਦ

ਫਾਸਟ ਵੇਅ ਦੀ ਗੱਡੀ ‘ਚੋਂ ਨਗਦੀ ਬਰਾਮਦ

-ਪੰਜਾਬੀਲੋਕ ਬਿਊਰੋ
ਚੋਣ ਜ਼ਾਬਤਾ ਲੱਗਿਆ ਹੋਣ ਕਰਕੇ ਪੰਜਾਬ ਭਰ ਵਿੱਚ ਸੁਰੱਖਿਆ Fake Oakleys ਪੱਖੋਂ ਵੀ ਤੇ ਨਗਦੀ, ਨਸ਼ੇ ਆਦਿ ਨਾਲ cheap football jerseys ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ ਨਾ ਹੋਵੇ, ਇਸ ਨੂੰ ਰੋਕਣ ਲਈ ਸਖਤ ਇੰਤਜ਼ਾਮ ਕੀਤੇ ਗਏ ਨੇ, Time ਨਾਕਿਆਂ ‘ਤੇ ਤਕਰੀਬਨ ਹਰ ਗੱਡੀ ਦੀ ਤਲਾਸ਼ੀ ਲਈ ਜਾ ਰਹੀ ਹੈ, ਅੱਜ ਕਪੂਰਥਲਾ ਵਿੱਚ ਪੁਲਿਸ ਨੇ ਫਾਸਟ ਵੇਅ ਕੇਬਲ ਨੈੱਟਵਰਕ ਦੀ ਗੱਡੀ ਵਿਚੋਂ 14 ਲੱਖ 53 ਹਜ਼ਾਰ cheap jerseys ਦੀ ਕਰੰਸੀ ਬਰਾਮਦ ਕੀਤੀ ਹੈ।  ਪੁਲਿਸ ਨੇ ਕਰੰਸੀ ਦੇ ਨਾਲ ਗੱਡੀ ਦੇ ਡਰਾਈਵਰ ਅਤੇ ਕੰਪਨੀ ray ban sale ਦੇ ਕਰਮਚਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਜਦੋਂ ਗੱਡੀ oakley sunglasses sale ਵਿੱਚ ਸਵਾਰ ਵਿਅਕਤੀਆਂ ਤੋਂ ਨਕਦੀ ਸਬੰਧੀ ਪੁੱਛਗਿੱਛ ਕੀਤੀ ਤਾਂ ਉਹ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕੇ, ਜਿਸ ਤੋਂ ਬਾਅਦ ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ।  ਗ੍ਰਿਫ਼ਤਾਰ ਕੀਤੇ ਗਏ ਦੋਵੇਂ ਨੌਜਵਾਨਾਂ ਦੀ ਪਛਾਣ ਕੁਲਦੀਪ ਸਿੰਘ ਅਤੇ ਗੁਰਵਿੰਦਰ ਸਿੰਘ ਵਜੋਂ ਹੋਈ ਹੈ।  ਫਾਸਟ-ਵੇਅ ਪੰਜਾਬ ਉੱਤਰ ਭਾਰਤ ਦਾ ਸਭ ਤੋਂ ਵੱਡਾ ਕੇਬਲ ਨੈੱਟਵਰਕ ਹੈ। ਇਹ ਮਾਮਲਾ ਵੀ ਉਭਰਦਾ ਰਿਹਾ ਹੈ ਕਿ ਫਾਸਟ ਵੇਅ ਕੇਬਲ ਨੈਟਵਰਕ ਦਾ ਅਸਲ ਮਾਲਕ ਸੁਖਬੀਰ ਬਾਦਲ ਹੈ , ਗੁਰਦੀਪ ਜੁਝਾਰ ਤੇ ਸਰਬਜੀਤ ਰਾਜੂ ਵਰਗੇ ਚਿਹਰੇ ਤਾਂ ਸਿਰਫ ਮੋਹਰੇ ਹਨ। ਇਹ ਮਾਮਲਾ ਸੁਖਪਾਲ ਖਹਿਰਾ ਨੇ ਬਹੁਤ ਵਾਰ ਚੁੱਕਿਆ ਸੀ।