ਡੋਡਾ ਨੇ ਭਰ’ਤੇ ਕਾਗਜ਼

-ਪੰਜਾਬੀਲੋਕ ਬਿਊਰੋ
ਫਾਜ਼ਿਲਕਾ ਤੋਂ ਅੰਮ੍ਰਿਤਸਰ ਜੇਲ ਵਿੱਚ ਸ਼ਿਫਟ ਕੀਤੇ ਗਏ ਦਲਿਤ ਭੀਮ ਕਤਲ ਕਾਂਡ ਦੇ ਮੁਲਜ਼ਮ ਤੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਨੇ ਆਜ਼ਾਦ ਉਮੀਦਵਾਰ ਵਜੋਂ ਅਬੋਹਰ ਵਿਧਾਨ ਸਭਾ ਹਲਕੇ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ।  ਸ਼ਿਵ ਲਾਲ ਡੋਡਾ ਦੇ ਨਾਲ ਜੇਲ ਵਿੱਚ ਬੰਦ ਉਹਨਾਂ ਦੇ ਭਤੀਜੇ ਅਮਿਤ ਨੇ ਕਵਰਿੰਗ wholesale nfl jerseys ਕੈਂਡੀਡੇਟ ਵਜੋਂ ਕਾਗ਼ਜ਼ ਦਾਖਲ ਕੀਤੇ ਹਨ। ਇਸ ਦੌਰਾਨ ਸ਼ਿਵ ਲਾਲ ਡੋਡਾ ਦੇ ਸਮਰਥਕ ਵੀ ਤਹਿਸੀਲ ਕੰਪਲੈਕਸ ਵਿੱਚ ਮੌਜੂਦ ਸਨ ਪਰ ਪੁਲਿਸ ਨੇ ਉਹਨਾਂ ਨੂੰ ਕਿਸੇ ਵੀ ਸਮਰਥਕ ਨਾਲ ਮਿਲਣ fake oakleys ਨਹੀਂ ਦਿੱਤਾ।  ਪੁਲਿਸ ਡੋਡਾ ਤੇ ਉਸ ਦੇ ਭਤੀਜੇ ਅਮਿਤ ਨੂੰ ਰਿਟਰਨਿੰਗ ਅਫ਼ਸਰ ਜਸਪ੍ਰੀਤ ਸਿੰਘ ਦੇ ਕਮਰੇ ਲੈ ਕੇ ਗਈ। ਕਾਗ਼ਜ਼ ਦਾਖਲ ਕਰਨ nba jerseys sales ਤੋਂ ਬਾਅਦ ਤੁਰੰਤ ਆਪਣੇ cheap nfl jerseys ਨਾਲ ਲੈ ਗਈ।  ਇਸ ਦੌਰਾਨ ਸ਼ਿਵ ਲਾਲ ਡੋਡਾ ਦੇ Agency ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਸਾਜ਼ਿਸ਼ ਤਹਿਤ ਉਹਨਾਂ ਨੂੰ ਫਿਸਾਇਆ ਗਿਆ ਹੈ।
ਓਧਰ ਚੋਣ ਜ਼ਾਬਤੇ ਤਹਿਤ ਪੰਜਾਬ ਹੋਮ ਡਿਪਾਰਟਮੈਂਟ ਨੇ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ 4 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੁਰੱਖਿਆ ਦੇ ਮੱਦੇਨਜ਼ਰ ਜੇਲ ਮੁਲਾਕਾਤਾਂ ਵੋਟਿੰਗ Cheap Jordans Sale ਤੋਂ 3 ਦਿਨ ਪਹਿਲਾਂ ਬੰਦ ਹੋਣਗੀਆਂ।