19 ਗਊਆਂ ਦੀ ਵੱਢ ਟੁੱਕ

-ਪੰਜਾਬੀਲੋਕ ਬਿਊਰੋ
ਨਿਹਾਲ ਸਿੰਘ ਵਾਲਾ ਹਲਕੇ cheap jerseys china ਵਿੱਚ ਤਣਾਅ ਦਾ ਮਹੌਲ ਹੈ, ਇਥੇ ਪਿੰਡ ਬਿਲਾਸਪੁਰ ਵਿਖੇ ਭਾਗੀ ਕੇ ਰੋਡ ‘ਤੇ ਬਣੀ ਹੱਡਾ ਰੋੜੀ ਵਿਚ 19 ਗਊਆਂ ਨੂੰ ਵੱਢ ਟੁੱਕ ਕੇ ਕਤਲ ਕਰ ਦਿੱਤਾ।  ਕੁੱਝ ਹਿੰਦੂ ਜਥੇਬੰਦੀਆਂ ਵੱਲੋਂ ਪੁਲਿਸ ਦੇ cheap oakleys ਸਹਿਯੋਗ ਨਾਲ ਛਾਪੇਮਾਰੀ ਕੀਤੀ ਗਈ ਤਾਂ ਵੱਢ ਟੁੱਕ ਕਰਨ ਵਾਲੇ ਫਰਾਰ ਹੋ ਗਏ, ਇਹਨਾਂ  ਵਿਅਕਤੀਆਂ ਵਿਚੋਂ ਕੁੱਝ ਨੂੰ ਖੇਤਾਂ ‘ਚੋਂ ਕਾਬੂ ਕਰ ਲਿਆ। ਇਸ cheap nhl jerseys ਮੌਕੇ ਮੈਂਬਰਾਂ ਨੇ ਪੁਲਿਸ ਦੇ ਸਹਿਯੋਗ ਨਾਲ ਥਾਣਾ ਬਾਘਾਪੁਰਾਣਾ ਦੇ ਪਿੰਡ ਥਰਾਜ ਵਿਚੋਂ 40 ਗਊਆਂ ਨੂੰ oakley sunglasses sale ਜਿੰਦਾ ਬਚਾ ਲਿਆ ਗਿਆ। aprovechan  ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸੋਗ ਤੇ ਗੁੱਸੇ cheap football jerseys ਦੀ ਲਹਿਰ ਹੈ।