• Home »
  • ਖਬਰਾਂ
  • » ਮਿਥੁਨ ਨੇ ਛੱਡੀ ਰਾਜ ਸਭਾ ਦੀ ਮੈਂਬਰੀ

ਮਿਥੁਨ ਨੇ ਛੱਡੀ ਰਾਜ ਸਭਾ ਦੀ ਮੈਂਬਰੀ

-ਪੰਜਾਬੀਲੋਕ ਬਿਊਰੋ
ਕਿਸੇ ਵੇਲੇ ਨਕਸਲੀ ਰਹੇ ਤੇ ਮਸ਼ਹੂਰ ਫਿਲਮ ਅਭਿਨੇਤਾ ਮਿਥੁਨ ਚੱਕਰਵਰਤੀ ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਸਨ, ਪਰ ਉਹਨਾਂ ਖਰਾਬ ਸਿਹਤ jordans for sale ਦਾ ਹਵਾਲਾ ਦੇ ਕੇ ਅਸਤੀਫਾ cheap oakleys ਦੇ ਦਿੱਤਾ ਹੈ। ਮਿਥੁਨ ਚੱਕਰਵਰਤੀ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ About ਅਸਤੀਫ਼ਾ ਦੇ ਦਿੱਤਾ ਹੈ।  ਉਹਨਾਂ ਦੀ ਮੈਂਬਰਸ਼ਿਪ 2020 ਤੱਕ ਸੀ।  ਮਿਥੁਨ ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਹਨ। ਸਿਹਤ ਖਰਾਬ ਹੋਣ ਕਰਕੇ ਉਹ ਪਿਛਲੇ ਕਾਫ਼ੀ Cheap Ray Ban Sunglasses ਸਮੇਂ ਤੋਂ ਰਾਜ ਸਭਾ cheap football jerseys ਦੀ ਕਾਰਵਾਈ ਵਿੱਚ ਹਿੱਸਾ ਨਹੀਂ ਲੈ ਰਹੇ ਸਨ। ਸ਼ਰਧਾ ਚਿੱਟ ਫ਼ੰਡ ਘਪਲੇ ਵਿੱਚ ਨਾਮ ਆਉਣ ਤੋਂ ਬਾਅਦ ਵੀ ਮਿਥੁਨ ਚੱਕਰਵਰਤੀ ਨੇ ਰਾਜ ਸਭਾ ਤੋਂ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ।