• Home »
  • ਖਬਰਾਂ
  • » ਈ ਜੀ ਐਸ ਅਧਿਆਪਕ ਵਲੋਂ ਆਤਮਦਾਹ ਦੀ ਕੋਸ਼ਿਸ਼

ਈ ਜੀ ਐਸ ਅਧਿਆਪਕ ਵਲੋਂ ਆਤਮਦਾਹ ਦੀ ਕੋਸ਼ਿਸ਼

-ਪੰਜਾਬੀਲੋਕ ਬਿਊਰੋ
ਪੰਜਾਬ ਵਿੱਚ ਖੁਦਕੁਸ਼ੀਆਂ ਦਾ ਦੁਖਦ ਵਰਤਾਰਾ Cheap Jordans ਕਿਸਾਨਾਂ, Mide ਮਜ਼ਦੂਰਾਂ ਤੋਂ ਹੁਣ ਬੇਰੁਜ਼ਗਾਰਾਂ ਤੱਕ ਅਪੜ ਗਿਆ ਹੈ। ਲੰਘੇ ਸੋਮਵਾਰ ਬਠਿੰਡਾ ਵਿੱਚ ਸਰਕਾਰਾਂ ਦੀ ਲਾਰੇਬਾਜ਼ੀ ਤੋਂ ਅੱਕੇ ਹੱਕੀ ਮੰਗਾਂ ਲਈ ਸੰਘਰਸ਼ ਕਰ Cheap Jerseys ਰਹੇ ਚਾਰ ਬੇਰੁਜ਼ਗਾਰਾਂ ਨੇ ਜ਼ਹਿਰ ਨਿਗਲ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਅੱਜ ਫੇਰ ਇਸੇ ਸ਼ਹਿਰ ਵਿੱਚ ਇੱਕ ਈ ਜੀ ਐਸ cheap football jerseys china ਅਧਿਆਪਕ ਨੇ ਖੁਦ ਨੂੰ ਅੱਗ ਲਗਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ । ਅਧਿਆਪਕ ਦਾ ਨਾਂ ਸਮਰਜੀਤ ਸਿੰਘ ਸਮਰਾ ਹੈ ਜੋ  ਮਾਨਸਾ ਜ਼ਿਲੇ ਦਾ ਰਹਿਣ ਵਾਲਾ ਹੈ।  ਉਹ 40 ਫੀਸਦੀ ਤੋਂ ਵੱਧ ਸੜ ਚੁੱਕਾ ਹੈ,  ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਫਰੀਦਕੋਟ NFL Jerseys China ਮੈਡੀਕਲ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ।
ਪੱਕੇ ਕਰਨ ਦੀ ਮੰਗ ਨੂੰ ਲੈ ਕੇ ਈ ਜੀ ਐਸ ਅਧਿਆਪਕ ਅੱਜ ਬਠਿੰਡਾ ਦੇ ਫੌਜੀ ਚੌਕ ‘ਚ ਪ੍ਰਦਰਸ਼ਨ ਕਰ ਰਹੇ ਸਨ।  ਜਿੱਥੇ ਸਮਰਜੀਤ ਸਿੰਘ ਨੇ ਖੁਦ ਨੂੰ ਅੱਗ ਲਾ ਲਈ।