ਟਰੰਪ ਦੇ ਦਿਮਾਗ ਦੀ ਜਾਂਚ ਲਈ ਖ਼ਤ

-ਪੰਜਾਬੀਲੋਕ ਬਿਊਰੋ
ਅਮਰੀਕਾ nba jerseys sales ਦੇ ਤਿੰਨ ਮਨੋਵਿਗਿਆਨੀਆਂ ਨੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਚਿੱਠੀ ਲਿਖ ਕੇ ਨਵੇਂ ਚੁਣੇ ਗਏ ਰਾਸ਼ਟਰਪਤੀ ਮਿਸਟਰ ਡੋਨਾਲਡ ਟਰੰਪ ਦੇ ਦਿਮਾਗੀ Cheap NFL Jerseys ਸੰਤੁਲਨ ਦੀ ਜਾਂਚ ਦੀ ਮੰਗ ਕੀਤੀ ਹੈ। Cheap Jordan Shoes  ਹਾਰਵਰਡ ਮੈਡੀਕਲ ਸਕੂਲ ਦੇ NFL Jerseys Cheap ਪ੍ਰੋਫੈਸਰ ਜੂਡਿਥ ਹਰਮਨ, ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਸਾਨ ਫਰਾਂਸਿਸਕੋ ਦੇ ਨੈਨੇਟ ਗਾਰਟਰੈਲ ਤੇ ਡੀ Cheap Jordans Sale ਮੋਸਬਾਕਬ ਵਲੋਂ ਲਿਖੀ ਚਿੱਠੀ ਹਫ਼ਿੰਗਟਨ ਪੋਸਟ ਵਿੱਚ ਛਾਪੀ ਗਈ ਹੈ। ਚਿੱਠੀ ਵਿੱਚ ਟਰੰਪ ਦੇ ਦਿਮਾਗੀ ਸੰਤੁਲਨ ‘ਤੇ ਚਿੰਤਾ ਜ਼ਾਹਰ ਕਰਦਿਆਂ ਓਬਾਮਾ ਨੂੰ ਅਪੀਲ ਕੀਤੀ ਹੈ 1 ਕਿ ਨਵੇਂ ਚੁਣੇ ਰਾਸ਼ਟਰਪਤੀ ਨੂੰ ਅਮਰੀਕਾ ਦੀ ਵਾਗਡੋਰ ਸੌਂਪਣ ਤੋਂ ਪਹਿਲਾਂ ਉਹਨਾਂ ਦੀ ਪੂਰੀ ਦਿਮਾਗੀ ਜਾਂਚ ਕਰਵਾਈ ਜਾਵੇ। ਇਹ ਵੀ ਲਿਖਿਆ ਹੈ ਕਿ ਕਾਰੋਬਾਰੀ ਮਾਪਦੰਡ ਭਾਵੇਂ ਉਹਨਾਂ ਨੂੰ ਕਿਸੇ ਜਨਤਕ ਆਗੂ ਦੇ ਰੋਗ ਦੀ ਪਛਾਣ ਕਰਨ ਦਾ ਅਧਿਕਾਰ ਨਹੀਂ ਦਿੰਦੇ, ਪਰ ਟਰੰਪ ਵਿੱਚ ਦਿਮਾਗੀ ਅਸਥਿਰਤਾ ਦੇ ਲੱਛਣ ਆਉਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਉਹ ਨਵੇਂ ਰਾਸ਼ਟਰਪਤੀ ਦੀ ਫਿਟਨੈਸ ‘ਤੇ ਸਵਾਲ ਚੁੱਕਣ ਲਈ ਮਜਬੂਰ ਹਨ।