• Home »
  • ਖਬਰਾਂ
  • » ਭਟਕਲ ਦੀ ਬੀਵੀ ਕੋਲ ਬੱਚਿਆਂ ਨੂੰ ਖਵਾਉਣ ਲਈ ਕੁਝ ਨਹੀਂ..

ਭਟਕਲ ਦੀ ਬੀਵੀ ਕੋਲ ਬੱਚਿਆਂ ਨੂੰ ਖਵਾਉਣ ਲਈ ਕੁਝ ਨਹੀਂ..

-ਪੰਜਾਬੀਲੋਕ ਬਿਊਰੋ
ਸਾਲ 2013 ਦੇ ਹੈਦਰਾਬਾਦ Padişah ਬਲਾਸਟ ਮਾਮਲੇ ਵਿੱਚ ਐਨ ਆਈ ਏ ਦੀ ਵਿਸ਼ੇਸ਼ ਅਦਾਲਤ ਨੇ ਯਾਸੀਨ ਭਟਕਲ ਸਮੇਤ 5 ਬਾਗੀਆਂ ਨੂੰ ਫਾਂਸੀ ਦੀ wholesale jerseys china ਸਜ਼ਾ ਸੁਣਾਈ ਹੈ, ਇਸ ਮਗਰੋਂ ਭਟਕਲ ਦੀ ਪਤਨੀ ਜਾਹਿਦਾ ਇਰਸ਼ਾਦ ਖਾਨ ਪਹਿਲੀ ਵਾਰ ਸਾਹਮਣੇ ਆਈ। ਜਾਹਿਦਾ ਦਿੱਲੀ ਦੇ ਸਾਊਟ ਈਸਟ ਵਿੱਚ 10 ਬੱਚਿਆਂ ਨਾਲ nfl jerseys cheap ਰਹਿੰਦੀ ਹੈ, ਕੁਝ ਬੱਚੇ ਉਸ ਦੇ ਤੇ ਯਾਸੀਨ ਨੇ, ਬਾਕੀ ਅਨਾਥ ਹਨ। ਉਸਨੇ ਰੋਂਦਿਆਂ ਕਿਹਾ ਕਿ ਭਟਕਲ ਬੇਕਸੂਰ ਹੈ, ਉਸ ਨਾਲ ਤੇ ਸਾਡੇ ਨਾਲ ਜ਼ਿਆਦਤੀ ਨਾ ਕਰੋ। ਜਾਹਿਦਾ Cheap NFL Jerseys ਨੇ ਕਿਹਾ ਕਿ ਉਸ ਕੋਲ ਬੱਚਿਆਂ ਨੂੰ ਖਵਾਉਣ ਲਈ ਵੀ ਕੁਝ ਨਹੀਂ, ਹੁਣ ਤਾਂ ਜੀਅ ਕਰਦਾ ਹੈ ਕਿ ray ban sunglasses sale ਬੱਚਿਆਂ ਨੂੰ ਵੀ ਜ਼ਹਿਰ cheap MLB Jerseys ਦੇ ਦੇਵੇ ਤੇ ਖੁਦ ਵੀ ਖੁਦਕੁਸ਼ੀ ਕਰ ਲਵੇ। ਜਾਹਿਦਾ ਪਹਿਲਾਂ ਬੱਚਿਆਂ ਨੂੰ ਉਰਦੂ ਪੜਾਉਂਦੀ ਸੀ, ਪਰ ਜਦ ਤੋਂ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਯਾਸੀਨ ਭਟਕਲ ਦੀ ਪਤਨੀ ਹੈ ਤਾਂ ਲੋਕਾਂ ਨੇ ਆਪਣੇ ਬੱਚੇ ਪੜਨੋਂ ਹਟਾ ਲਏ, ਉਸ ਮਗਰੋਂ ਉਹ ਬੇਰੁਜ਼ਗਾਰ ਹੈ।