ਨਾ ਤੱਕੜੀ ਰਾਸ ਆਈ, ਨਾ ਝਾੜੂ,

 .. Cheap Jerseys From China ਹੁਣ ਪੰਜੇ ਹੱਥ ਡੋਰ

-ਪੰਜਾਬੀਲੋਕ ਬਿਊਰੋ
ਹਲਕਾ ਕਾਦੀਆਂ ‘ਚ ਆਮ ਆਦਮੀ ਪਾਰਟੀ ਦੇ ਟਿਕਟ ਦੇ ਦਾਅਵੇਦਾਰ ਵਜੀਰ ਸਿੰਘ ਲਾਲੀ ਆਪਣੇ ਸੈਂਕੜੇ ਸਾਥੀਆਂ ਸਮੇਤ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ Outdoor ਬਾਜਵਾ Cheap Ray Ban Sunglasses ਤੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਕਾਂਗਰਸ ਉਮੀਦਵਾਰ ਫਤਿਹ ਸਿੰਘ ਦੀ ਅਗਵਾਈ ‘ਚ ਕਾਂਗਰਸ ‘ਚ ਸ਼ਾਮਲ ਹੋ ਗਏ। ਆਪ ਵਿੱਚ ਜਾਣ ਤੋਂ ਪਹਿਲਾਂ ਲਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸਰਗਰਮ ਵਰਕਰ ਸੀ, ਪਿੰਡ ਸੰਘਰ ਦੇ ਸਰਪੰਚ, Wholesale NFL Jerseys ਬਲਾਕ ਸਮਿਤੀ ਧਾਰੀਵਾਲ ਦੇ ਚੇਅਰਮੈਨ, ਸਰਕਲ ਪ੍ਰਧਾਨ ਦੇ ਅਹੁਦਿਆਂ ‘ਤੇ ਰਹਿਣ ਦੇ ਨਾਲ-ਨਾਲ ਹੁਣ ਮਾਰਕੀਟ ਕਮੇਟੀ wholesale nfl jersyes ਧਾਰੀਵਾਲ ਦੇ ਚੇਅਰਮੈਨ ਸਨ, ਉਹਨਾਂ ਦੀ ਪਤਨੀ ਵੀ ਜ਼ਿਲਾ ਪ੍ਰੀਸ਼ਦ ਮੈਂਬਰ ਹੈ।  ਲਾਲੀ ਨੇ ਕਿਹਾ ਕਿ ‘ਆਪ’ ‘ਚ cheap nfl jerseys ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਵੱਧ ਭ੍ਰਿਸ਼ਟਾਚਾਰ ਤੇ ਪੱਖਪਾਤ ਦੇਖਣ ਨੂੰ ਮਿਲਿਆ, ਜਿਸ ਤੋਂ ਦੁਖੀ ਹੋ ਕੇ ਉਹਨਾਂ ਨੇ ਇਹ ਕਦਮ ਚੁੱਕਿਆ।