• Home »
  • ਖਬਰਾਂ
  • » ਹਰਸਿਮਰਤ ਨੇ ਆਪਕਿਆਂ ਨੂੰ ‘ਭਈਏ’ ਕਿਹਾ

ਹਰਸਿਮਰਤ ਨੇ ਆਪਕਿਆਂ ਨੂੰ ‘ਭਈਏ’ ਕਿਹਾ

ਆਂਹਦੀ-ਯੂ cheap football jerseys ਪੀ ਬਿਹਾਰ ਦੇ ਭਈਏ ਪੰਜਾਬੀਆਂ ਤੇ ਥੋੜਾ ਰਾਜ ਕਰਨਗੇ
-ਪੰਜਾਬੀਲੋਕ ਬਿਊਰੋ
ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਦੇ ਆਗੂਆਂ ‘ਤੇ ਹਮਲਾ ਕਰਦਿਆਂ ਯੂ ਪੀ ਬਿਹਾਰ ਦੇ ਲੋਕਾਂ ਦੀ ਤੌਹੀਨ ਕਰ ਦਿੱਤੀ ਹੈ, ਜਿਹਨਾਂ ਲਈ ‘ਭਈਏ’ ਸ਼ਬਦ ਵਰਤਿਆ।
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ oakley sunglasses sale ਤਰਾਂ ਗਰਮਾਈ ਪਈ ਹੈ ਪਰ ਇਸ ਵਾਰ ਅਕਾਲੀ ਦਲ ਤੇ ਕਾਂਗਰਸ ਤੋਂ ਬਿਨਾਂ ਆਮ ਆਦਮੀ ਪਾਰਟੀ ਨੇ ਸੱਤਾ ਦੇ ਸਮੀਕਰਨ ਬਦਲ ਰੱਖੇ ਹਨ। Cheap Jerseys From China ਅਕਾਲੀ ਦਲ ਦੇ ਨਿਸ਼ਾਨੇ ‘ਤੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੀ ਥਾਂ ‘ਤੇ ਹੁਣ ਆਮ ਆਦਮੀ ਪਾਰਟੀ ਰਹਿੰਦੀ ਹੈ। ਸ੍ਰੀ ਮੁਕਤਸਰ ਸਾਹਿਬ ‘ਚ ਇੱਕ ਸਮਾਗਮ ‘ਚ ਪਹੁੰਚੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ‘ਤੇ ਵਰਨਾ ਸ਼ੁਰੂ ਹੋਏ। ਇੱਥੇ ਬੀਬਾ ਬਾਦਲ ਨੇ ਮਰਿਆਦਾ ਪਾਰ ਕਰਦਿਆਂ replica oakleys ਆਮ ਆਦਮੀ ਪਾਰਟੀ ‘ਤੇ ਜਾਤੀਵਾਦੀ ਹਮਲਾ ਕਰ ਦਿੱਤਾ।  ਉਹਨਾਂ ਕਿਹਾ ਕਿ, “ਹੁਣ ਯੂ ਪੀ ਬਿਹਾਰ ਦੇ Cheap Jerseys From China ਭਈਏ ਆ ਕੇ ਪੰਜਾਬੀਆਂ ‘ਤੇ ਰਾਜ ਕਰਨਗੇ। ” ਇਸ ਦੇ ਨਾਲ ਹੀ ਉਹਨਾਂ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ‘ਤੇ ਹਮਲਾ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਪਾਣੀਆਂ ‘ਤੇ ਦੋਗਲੀ ਰਾਜਨੀਤੀ ਕਰ ਰਹੇ ਹਨ ਕਿਉਂਕਿ ਉਹ ਪੰਜਾਬ ‘ਚ ਕੁਝ ਹੋਰ teases ਤੇ ਦਿੱਲੀ ‘ਚ ਕੁਝ ਹੋਰ ਬੋਲਦੇ ਹਨ।
ਬੀਬਾ ਬਾਦਲ ਵਲੋਂ ਯੂ ਪੀ ਬਿਹਾਰ ਦੇ ਲੋਕਾਂ ਨੂੰ ‘ਭਈਏ’ ਕਹਿਣ ਦੀ ਹਰ ਪਾਸੇ ਅਲੋਚਨਾ ਹੋ ਰਹੀ ਹੈ।