• Home »
  • ਖਬਰਾਂ
  • » ਬਾਦਲ ਸਰਕਾਰ ਦੀ ਵੋਟਾਂ ਕੈਸ਼ ਕਰਨ ਦੀ ਆਖਰੀ ਕੋਸ਼ਿਸ਼

ਬਾਦਲ ਸਰਕਾਰ ਦੀ ਵੋਟਾਂ ਕੈਸ਼ ਕਰਨ ਦੀ ਆਖਰੀ ਕੋਸ਼ਿਸ਼

ਤਿੰਨ ਅਹਿਮ ਫੈਸਲੇ ਸਿਰੇ ਚਾੜਨ ਲਈ ਸੱਦਿਆ ਵਿਸ਼ੇਸ਼ ਇਜਲਾਸ<br wholesale nfl jerseys />
-ਪੰਜਾਬੀਲੋਕ ਬਿਊਰੋ
ਕਾਰਜਕਾਲ ਦੇ ਆਖਰੀ ਮਹੀਨੇ ਵਿੱਚ oakley sunglasses outlet ਤੇ ਚੋਣਾਂ ਦੇ ਐਨ ਨੇੜੇ ਜਾ ਕੇ ਬਾਦਲ ਸਰਕਾਰ ਕੁਝ ਵਾਅਦੇ ਪੂਰੇ ਕਰਕੇ ਵੋਟਾਂ ਕੈਸ਼ ਕਰਨ ਦੀ ਆਖਰੀ ਕੋਸ਼ਿਸ਼ ਕਰ ਰਹੀ ਹੈ, ਚੋਣਾਂ ਤੋਂ ਪਹਿਲਾਂ ਬਾਦਲ ਸਰਕਾਰ ਦੇ ਤਿੰਨ ਫੈਸਲਿਆਂ ਨੂੰ ਰਾਜਪਾਲ ਵੀ ਪੀ ਸਿੰਘ ਬਦਨੌਰ ray ban sunglasses sale ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਪਹਿਲਾ ਫੈਸਲਾ ਠੇਕੇ ‘ਤੇ ਭਰਤੀ 27 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ, ਦੂਜਾ ਨਿੱਜੀ ਸਕੂਲਾਂ ਦੀ ਫੀਸ ‘ਤੇ ਨਿਗਰਾਨੀ ਕਰਨ ਲਈ ਅਥਾਰਟੀ ਬਣਾਉਣ ਦਾ ਤੇ ਤੀਜਾ ਲੁਧਿਆਣਾ ਵਿੱਚ ਪ੍ਰਾਈਵੇਟ ਸੀਟੀ ਯੂਨੀਵਰਸਿਟੀ ਲਈ ਮਨਜ਼ੂਰੀ ਦਾ, ਕੱਲ ਸਵੇਰੇ ਇਸ by ਬਾਰੇ ਰਾਜਪਾਲ ਦੀ ਮੋਹਰ ਲਵਾਉਣ ਖੁਦ ਵੱਡੇ ਬਾਦਲ ਸਾਹਿਬ ਰਾਜਪਾਲ ਦੇ ਦਰਬਾਰ ਗਏ, ਪਰ ਗੱਲ ਨਹੀਂ ਬਣੀ। ਹਾਰ ਕੇ 19 ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਹੀ ਸੱਦ wholesale nfl jerseys ਲਿਆ ਗਿਆ ਹੈ। ਜਿਸ ਵਿੱਚ ‘ਕੱਲੇ ਅਕਾਲੀ ਤੇ ਭਾਜਪਾਈ ਵਿਧਾਇਕ ਹੀ ਸ਼ਾਮਲ ਹੋਣਗੇ, ਕਾਂਗਰਸੀ ਤਾਂ ਅਸਤੀਫੇ cheap football jerseys ਦੇ ਚੁੱਕੇ ਨੇ।