• Home »
  • ਖਬਰਾਂ
  • » ਸਰਪੰਚ ਪਤੀ ਦਾ ਘਪਲਾ ਜ਼ਾਹਰ ਕਰਨ ਵਾਲੇ ਦਾ ਤਬਾਦਲਾ

ਸਰਪੰਚ ਪਤੀ ਦਾ ਘਪਲਾ ਜ਼ਾਹਰ ਕਰਨ ਵਾਲੇ ਦਾ ਤਬਾਦਲਾ

-ਪੰਜਾਬੀਲੋਕ nfl jerseys cheap ਬਿਊਰੋ
ਪਟਿਆਲਾ ਦੇ ਸਨੌਰ ਬਲਾਕ ਦੇ ਪਿੰਡ ਰਾਠੀਆਂ ਵਿੱਚ cheap jordans online ਸਰਕਾਰੀ ਸਟੇਡੀਅਮ ਦੀ ਜ਼ਮੀਨ ‘ਤੇ ਅਕਾਲੀ ਸਰਪੰਚਣੀ ਦੇ ਪਤੀ ਨੇ ਕਬਜ਼ਾ sedang ਕਰਕੇ ਫਸਲ ਬੀਜ ਲਈ ਸੀ, ਇਸ wholesale football jerseys ਮਾਮਲੇ ਵਿੱਚ ਕੋਈ ਕਾਨੂੰਨੀ ਕਾਰਵਾਈ ਨਾ ਹੋਣ ਦਾ ਰਾਜ਼ ਦੱਸਣ ਵਾਲੇ ਬੀ ਡੀ ਪੀ ਓ ਨੂੰ ਸੱਚ ਬੋਲਣ ਦੀ ਸਜ਼ਾ ਮਿਲ ਗਈ ਹੈ, ਉਸ ਨੇ ਕਿਹਾ ਸੀ ਕਿ ਸਰਪੰਚਣੀ ਦੀ ਪਤੀ replica oakleys ਖਿਲਾਫ ਕਾਰਵਾਈ ਨਾ ਕਰਨ ਲਈ ਉਸ Cheap Jerseys From China ‘ਤੇ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ, ਇਹ ਗੱਲ ਨਸ਼ਰ ਹੁੰਦਿਆਂ ਹੀ ਬੀ ਡੀ ਪੀ ਓ ਦਾ ਤਬਾਦਲਾ ਕਰ ਦਿੱਤਾ ਗਿਆ। ਇਸੇ ਮਾਮਲੇ ਦੀ ਜਾਂਚ ਪਹਿਲਾਂ ਇਕ ਮਹਿਲਾ ਬੀ ਡੀ ਪੀ ਓ ਨੂੰ ਦਿੱਤੀ ਗਈ ਸੀ, ਪਰ ਜਾਂਚ ਦੇ ਦਰਮਿਆਨ ਹੀ ਉਹਨਾਂ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਸੀ।