• Home »
  • ਖਬਰਾਂ
  • » ਪੰਜਾਬ ਵਿਧਾਨ ਸਭਾ ਦਾ ਇਜਲਾਸ 19 ਨੂੰ

ਪੰਜਾਬ ਵਿਧਾਨ ਸਭਾ ਦਾ ਇਜਲਾਸ 19 ਨੂੰ

-ਪੰਜਾਬੀਲੋਕ ਬਿਊਰੋ
ਪੰਜਾਬ ਚੋਣਾਂ ਦੇ ਐਨ ਨੇੜੇ ਬਾਦਲ ਹਕੂਮਤ ਵਲੋਂ Cheap nba Jerseys ਅਹਿਮ ਐਲਾਨ ਕਰਨ ਤੇ ਵੱਡੇ ਫੈਸਲੇ wholesale nfl jersyes ਲੈਣ ਖਾਤਰ ਕੈਬਿਨਟ ਦੀ ਹੰਗਾਮੀ ਮੀਟਿੰਗ ਦੌਰਾਨ 19 ਦਸੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ।  ਦੱਸਿਆ ਜਾ ਰਿਹਾ ਹੈ ਕਿ  28000 cheap nfl jerseys shop ਮੁਲਾਜ਼ਮਾਂ ਨੂੰ ਪੱਕੇ Cheap Jordans ਕਰਨ ਵਾਲੇ ਆਰਡੀਨੈਂਸ Weekly ‘ਤੇ ਰਾਜਪਾਲ ਦੇ ਦਸਤਖ਼ਤ ਨਹੀਂ ਹੋ ਸਕੇ ਸਨ, ਇਜਲਾਸ ਦੌਰਾਨ ਇਹ ਕਾਰਜ ਪੂਰਾ ਕਰਨ ਦਾ ਯਤਨ ਕੀਤਾ ਜਾਵੇਗਾ।
ਇਸ ਤੋਂ ਸੰਕੇਤ ਮਿਲ ਰਿਹਾ ਹੈ ਕਿ ਚੋਣ ਜ਼ਾਬਤਾ ਵੀ ਜਲਦੀ ਹੀ ਲੱਗਣ nfl jerseys shop ਦੀ ਉਮੀਦ ਹੈ, ਤੇ ਜ਼ਾਬਤੇ ਤੋਂ ਪਹਿਲਾਂ ਬਾਦਲ ਸਰਕਾਰ ਬਕਾਇਆ ਕੰਮ ਨਿਪਟਾਉਣ ਲੱਗੀ ਹੋਈ ਹੈ।