• Home »
  • ਖਬਰਾਂ
  • » ਕਾਂਗਰਸ ਦੀ ਸੂਚੀ ਜਾਰੀ ਹੁੰਦਿਆਂ ਈ ਪਿੜ ਮਘ ਪਿਆ

ਕਾਂਗਰਸ ਦੀ ਸੂਚੀ ਜਾਰੀ ਹੁੰਦਿਆਂ ਈ ਪਿੜ ਮਘ ਪਿਆ

ਜ਼ੀਰਾ ਦਾ ਮੁਕਾਬਲਾ ਸਭ ਤੋਂ ਦਿਲਚਸਪ, ਤਿੰਨੇ ‘ਅਕਾਲੀ’
-ਪੰਜਾਬੀਲੋਕ ਬਿਊਰੋ
ਪੰਜਾਬ ਕਾਂਗਰਸ ਵਲੋਂ ਪਹਿਲੀ ਸੂਚੀ ਜਾਰੀ jordan retro 11 ਹੁੰਦਿਆਂ ਹੀ ਪ੍ਰਚਾਰ ਵਾਲਾ ਪਿੜ ਮਘ ਪਿਆ ਹੈ। ਬਠਿੰਡਾ ਸ਼ਹਿਰੀ ਸੀਟ ਤੋਂ ਮਨਪ੍ਰੀਤ ਬਾਦਲ ਦਾ ਐਲਾਨ ਹੋਣ ਉੱਤੇ ਖ਼ੁਸ਼ੀ cheap fake oakleys ਉਹਨਾਂ ਦੇ ਚਿਹਰੇ ਉੱਤੇ ਸਾਫ਼ ਦੇਖੀ ਜਾ ਸਕਦੀ ਸੀ। ਆਪਣੇ ਤਾਏ ਮੁੱਖ ਮੰਤਰੀ ਪ੍ਰਕਾਸ਼ “Noches ਸਿੰਘ ਬਾਦਲ ਦੇ ਗੜ ਬਠਿੰਡਾ ਵਿੱਚ ਪਹੁੰਚੇ ਮਨਪ੍ਰੀਤ Fake Ray Bans ਬਾਦਲ ਨੇ ਆਖਿਆ ਹੈ ਕਿ ਆਗਾਮੀ ਚੋਣਾਂ ਵਿੱਚ ਉਹਨਾਂ ਦਾ ਮੁਕਾਬਲਾ ਕਿਸੇ ਪਾਰਟੀ ਨਾਲ ਨਹੀਂ ਸਗੋਂ ਸੂਬੇ ਵਿੱਚ ਫੈਲੀ ਰਿਸ਼ਵਤਖ਼ੋਰੀ, ਬੇਰੁਜ਼ਗਾਰੀ, ਗ਼ਰੀਬੀ ਨਾਲ ਹੈ।

ਵਿਧਾਨ ਸਭਾ ਹਲਕਾ ਜ਼ੀਰਾ ਵਿਚ ਐਤਕੀਂ ਸਭ ਤੋਂ ਵੱਧ ਦਿਲਚਸਪ ਚੋਣ ਮੁਕਾਬਲਾ ਹੋਣ ਜਾ ਰਿਹਾ ਹੈ, ਤਿੰਨੇ ਉਮੀਦਵਾਰਾਂ ਦਾ ਅਕਾਲੀਆਂ ਨਾਲ ਸੰਬੰਧ ਹੈ,   ਬਾਦਲ ਦਲ ਵਲੋਂ 75 ਸਾਲਾ ਜਥੇ. ਹਰੀ ਸਿੰਘ ਜ਼ੀਰਾ, ਕਾਂਗਰਸ ਦੇ 31 ਸਾਲਾ ਕੁਲਬੀਰ ਸਿੰਘ ਜ਼ੀਰਾ ਜੋ ਕਿ ਸਾਬਕਾ ਅਕਾਲੀ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦੇ ਫਰਜ਼ੰਦ Cheap Jordans ਹਨ, ਅਤੇ ਆਮ ਆਦਮੀ ਪਾਰਟੀ ਦੇ 30 ਸਾਲਾ ਗੁਰਪ੍ਰੀਤ ਸਿੰਘ ਗੋਰਾ ਜੋ ਕਿ 2 ਸਾਲ ਪਹਿਲਾਂ ਅਕਾਲੀ ਦਲ ਬਾਦਲ ਦੇ ਨਾਲ ਸੀ ਤੇ ਉਸਦੇ ਜਥੇਦਾਰ ਹਰੀ ਸਿੰਘ cheap jordans for sale ਜ਼ੀਰਾ ਨਾਲ ਕਾਫੀ ਨਜ਼ਦੀਕੀ ਤੇ ਗਹਿਰੇ ਸਿਆਸੀ ਸਬੰਧ ਸਨ। ਹੁਣ ਆਪਸ ਵਿੱਚ ਮੁਕਾਬਲੇ ‘ਤੇ ਹਨ।