• Home »
  • ਖਬਰਾਂ
  • » ਰਾਮਦੇਵ ਦੀ ਕੰਪਨੀ ਨੂੰ ਝੂਠਾ ਪ੍ਰਚਾਰ ਕਰਨ ‘ਤੇ ਜੁਰਮਾਨਾ

ਰਾਮਦੇਵ ਦੀ ਕੰਪਨੀ ਨੂੰ ਝੂਠਾ ਪ੍ਰਚਾਰ ਕਰਨ ‘ਤੇ ਜੁਰਮਾਨਾ

-ਪੰਜਾਬੀਲੋਕ ਬਿਊਰੋ
ਰਾਮਦੇਵ ਦੀ ਕੰਪਨੀ ਪਤੰਜਲੀ ਵਲੋਂ ਸਰੋਂ ਦਾ ਤੇਲ, ਨਮਕ, ਅਨਾਨਾਸ ਜੈਮ, ਵੇਸਣ ਬਾਰੇ ਇਸ਼ਤਿਹਾਰਾਂ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਇਹ ਉਤਪਾਦ ਫੈਕਟਰੀ ਵਿੱਚ ਹੀ ਬਣਦੇ ਨੇ, ਜਦਕਿ ਸੈਂਪਲਾਂ ਵਿੱਚ ਸਾਫ ਹੋ Cheap NFL Authentic Jerseys ਗਿਆ, ਕਿ ਇਹ ਉਤਪਾਦ ਕਿਤੇ ਹੋਰ ਬਣਦੇ ਨੇ cheap nfl jerseys ਪਤੰਜਲੀ ਦੀ ਸਿਰਫ ਮੋਹਰ ਲਾ ਕੇ ਵੇਚੇ ਜਾ ਰਹੇ ਨੇ। ਮਾਮਲਾ 2012 ਤੋਂ ਹਰਿਦੁਆਰ ਦੀ ਕੋਰਟ ਵਿੱਚ ਸੀ, ਅੱਜ ਕੋਰਟ ਨੇ ਪਤੰਜਲੀ ਨੂੰ cheap jerseys wholesale ਗਲਤ ਪ੍ਰਚਾਰ ਕਰਨ ਦੇ ਦੋਸ਼ ਹੇਠ 11 Cheap Ray Ban Sunglasses ਲੱਖ ਰੁਪਏ ਦਾ ਜੁਰਮਾਨਾ ਕੀਤਾ ਹੈ।
ਯਾਦ ਰਹੇ cheap nfl jerseys ਪਤੰਜਲੀ ਦਾ ਟਰਨਓਵਰ 5 ਹਜ਼ਾਰ ਕਰੋੜ ਰੁਪਏ ਹੈ, ਅਗਲੇ ਵਿੱਤੀ ਵਰੇ ਤੱਕ 10 ਹਜ਼ਾਰ ਕਰੋੜ ਕਰਨ ਲਈ ਕਦਮ ਚੁੱਕੇ ਜਾ ਰਹੇ ਨੇ, ਤੇ ਬਾਬਾ ਰਾਮਦੇਵ ਆਪਣੀ ਕੰਪਨੀ ਦਾ ਕਾਰੋਬਾਰ 50 ਹਜ਼ਾਰ Verfahren ਕਰੋੜ ਤੱਕ ਪੁਚਾਉਣਾ ਚਾਹੁੰਦੇ ਨੇ।